ਸ੍ਰੀਨਗਰ ’ਚ ਕਾਂਗੜੀ ਵੇਚਦਾ ਹੋਇਆ ਇਕ ਵਿਕਰੇਤਾ। ਇਹ ਕਸ਼ਮੀਰ ’ਚ ਕੜਾਕੇ ਦੀ ਠੰਢ ਦੌਰਾਨ ਗਰਮ ਰਹਿਣ ਲਈ ਵਰਤਿਆ ਜਾਣ ਵਾਲਾ ਇਕ ਰਵਾਇਤੀ ਤੇ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਣ ਵਾਲਾ ਅੰਗੀਠੀ-ਨੁਮਾ ਬਰਤਨ ਹੈ।
...
ਅਜੀਤ ਡੈਸਕ
09-08-2026
...