09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਵਿੱਤਪਾਲ ਸਿੰਘ ਭੱਟੀ (ਨਿੱਕੂ ਲਿਬੜਾ) ਨਮਿਤ ਅੰਤਿਮ ਅਰਦਾਸ ਕੱਲ੍ਹ

ਅਜੀਤ ਡੈਸਕ 29-07-2026

ਜਲੰਧਰ, 28 ਜੁਲਾਈ (ਅ.ਬ.)-ਪਵਿੱਤਪਾਲ ਸਿੰਘ ਭੱਟੀ (ਨਿੱਕੂ ਲਿਬੜਾ) ਨਮਿਤ ਅੰਤਿਮ ਅਰਦਾਸ 30 ਜੁਲਾਈ (ਵੀਰਵਾਰ) ਨੂੰ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗੀ। ਇਸ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਅੰਤਿਮ ਅਰਦਾਸ ਕੀਤੀ ਜਾਵੇਗੀ। 21 ਅਕਤੂਬਰ 1977 ਨੂੰ ਕੇਸਰ ਸਿੰਘ ਲਿਬੜਾ ਤੇ ਹਰਪ੍ਰੀਤ ਕੌਰ ਲਿਬੜਾ ਦੇ ਘਰ ਜਨਮੇ ਪਵਿੱਤਪਾਲ ਸਿੰਘ ਭੱਟੀ ਨੇ ਮੇਓ ਕਾਲਜ ਅਜਮੇਰ ਤੋਂ ਮੁੱਢਲੀ ਪੜ੍ਹਾਈ ਕੀਤੀ। 2004 ’ਚ ਉਨ੍ਹਾਂ ਦਾ ਵਿਆਹ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਸੰਸਦ ਮੈਂਬਰ ਭਾਈ ਸ਼ਮਿੰਦਰ ਸਿੰਘ ਦੀ ਬੇਟੀ ਸਿਮਰਨਜੀਤ ਕੌਰ ਨਾਲ ਹੋਇਆ।

ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੰਮਕਾਜ 30 ਤੱਕ ਮੁਅੱਤਲ ਅਗਲੀ ਖ਼ਬਰ ਹੜ੍ਹਾਂ ਦੀ ਰੋਕਥਾਮ ਲਈ ਬਣੀਆਂ ਡਰੇਨਾਂ ਤੇ ਸੇਮ ਨਾਲਿਆਂ ਦੀ ਸਫ਼ਾਈ ਬਣੀ ਖਾਨਾਪੂਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।