24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦੋ ਓ.ਟੀ.ਐਸ. ਯੋਜਨਾਵਾਂ ਰਾਹੀਂ ਪੰਜਾਬ ਦੇ 80 ਹਜ਼ਾਰ ਵਪਾਰੀਆਂ ਨੂੰ ਰਾਹਤ ਮਿਲੀ-ਚੀਮਾ

ਅਜੀਤ ਡੈਸਕ 15-06-2026

ਸੰਗਰੂਰ, 14 ਜੂਨ (ਧੀਰਜ ਪਸ਼ੋਰੀਆ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਪੰਜਾਬ ਵਿਚ ਦੋ ਓ. ਟੀ. ਐਸ. ਯੋਜਨਾਵਾਂ ਰਾਹੀਂ ਕੁੱਲ ਪ੍ਰਾਪਤੀ ਸਿਰਫ਼ 13.15 ਕਰੋੜ ਰੁਪਏ ਸੀ ਜਦ ਕਿ ਹੁਣ ਭਗਵੰਤ ਮਾਨ ਸਰਕਾਰ ਨੇ ਦੋ ਓ.ਟੀ.ਐਸ. ਯੋਜਨਾਵਾਂ ਰਾਹੀਂ 325 ਕਰੋੜ ਰੁਪਏ ਦੀ ਪ੍ਰਾਪਤੀ ਕੀਤੀ ਹੈ ਨਾਲ ਹੀ 80 ਹਜ਼ਾਰ ਵਪਾਰੀਆਂ ਨੂੰ ਇਨ੍ਹਾਂ ਯੋਜਨਾਵਾਂ ਰਾਹੀਂ ਰਾਹਤ ਮਿਲੀ ਹੈ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਸੂਬੇ ਦੀ ਇਮਾਨਦਾਰ ਭਗਵੰਤ ਮਾਨ ਸਰਕਾਰ ਦੀ ਬਦੌਲਤ ਸੂਬੇ ਦੇ ਮਾਲੀਏ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ ਜੋ ਮਾਲੀਆ ਪਿਛਲੀ ਸਰਕਾਰ ਦੌਰਾਨ 64,266 ਕਰੋੜ ਰੁਪਏ ਸੀ ਪਰ ਹੁਣ ਇਹ ਚਾਰ ਸਾਲਾਂ ਵਿਚ ਵਧ ਕੇ 1.23 ਲੱਖ ਕਰੋੜ ਨੂੰ ਪਾਰ ਕਰ ਗਿਆ।

 

ਪਿਛਲੀ ਖ਼ਬਰ ਹੈਦਰਾਬਾਦ 'ਚ ਕਾਕਰੋਚ ਜਨਤਾ ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਪਾਕਿ 'ਚ ਨੌਕਰੀਆਂ ਦੀ ਆੜ 'ਚ ਬੰਗਲਾਦੇਸ਼ੀਆਂ ਦੇ ਅੰਗਾਂ ਦੀ ਹੋ ਰਹੀ ਹੈ ਤਸਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।