28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਰਤ ਨੂੰ ਇੱਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜ਼ਰੂਰਤ-ਚੀਮਾ

ਅਜੀਤ ਡੈਸਕ 03-06-2026

ਸੰਗਰੂਰ, 2 ਜੂਨ (ਧੀਰਜ ਪਸ਼ੌਰੀਆ)-ਨੀਟ 'ਚ 24 ਲੱਖ ਤੋਂ ਵੱਧ, ਸੀ.ਯੂ.ਈ.ਟੀ. 'ਚ 13 ਲੱਖ ਤੋਂ ਵੱਧ, ਐਸ. ਐਸ. ਸੀ. ਅਤੇ ਯੂ. ਪੀ. ਐਸ. ਸੀ. ਵਰਗੀਆਂ ਪ੍ਰਖਿਆਵਾਂ 'ਚ ਹਰ ਸਾਲ ਦੇਸ਼ ਦੇ ਲੱਖਾਂ ਨੌਜਵਾਨ ਆਪਣੇ ਸੁਪਨਿਆਂ ਦੀ ਬਾਜ਼ੀ ਲਗਾਉਂਦੇ ਹਨ ਪਰ ਜਦੋਂ ਇਹ ਪ੍ਰੀਖਿਆਵਾਂ ਹੀ ਵਿਵਾਦ, ਤਕਨੀਕੀ ਖਾਮੀਆਂ ਤੇ ਪੇਪਰ ਲੀਕ ਦੇ ਦੋਸ਼ਾਂ ਨਾਲ ਘਿਰ ਜਾਣ ਤਾਂ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਦੇ ਭਰੋਸੇ ਦਾ ਹੁੰਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਮਾਪਿਆਂ ਦੀ ਕਮਾਈ, ਵਿਦਿਆਰਥੀਆਂ ਦੀਆਂ ਰਾਤਾਂ ਦੀ ਨੀਂਦਾਂ ਤੇ ਸਾਲਾਂ ਦੀ ਮਿਹਨਤ ਅਜਾਈਂ ਜਾਂਦੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਭਾਰਤ ਨੂੰ ਇੱਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਇਸ ਮਸਲੇ ਦੀ ਗੰਭੀਰਤਾ ਨੂੰ ਸਮਝ ਕੇ ਇਸ ਦਾ ਹੱਲ ਕੀਤਾ ਜਾ ਸਕੇ।

ਪਿਛਲੀ ਖ਼ਬਰ 29ਵਾਂ ਬਾਬਾ ਕਾਲਾ ਮੈਹਿਰ ਯਾਦਗਾਰੀ ਅੰਤਰਰਾਸ਼ਟਰੀ 3 ਰੋਜ਼ਾ ਖੇਡ ਮੇਲਾ 5 ਤੋਂ <br/> ਅਗਲੀ ਖ਼ਬਰ ਇਕ ਕਰੋੜ ਨੂੰ ਲੈ ਕੇ ਸ਼ਬਦੀ ਜੰਗ ਜ਼ੋਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।