ਡੀ.ਏ.ਵੀ. ਕਾਲਜ ਵਿਖੇ ‘ਖੇਲੋ ਇੰਡੀਆ–ਖੇਲ੍ਹ ਸੰਵਾਦ’ ਤਹਿਤ ਹੋਈ ਪ੍ਰੈੱਸ ਕਾਨਫ਼ਰੰਸ
ਮਲੋਟ, 24 ਅਗਸਤ (ਪਾਟਿਲ)-ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ, ਖੇਡਾਂ ਦੇ ਵਿਕਾਸ ਅਤੇ ਰਾਸ਼ਟਰ ਨਿਰਮਾਣ ਵਿਚ ਯੁਵਾ ਸ਼ਕਤੀ ਦੀ ਭੂਮਿਕਾ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਡੀ.
ਡੀ.ਏ.ਵੀ. ਕਾਲਜ ਮਲੋਟ ਵਿਖੇ ‘ਖੇਲੋ ਇੰਡੀਆ–ਖੇਲ ਸੰਵਾਦ’ ਤਹਿਤ ਪ੍ਰੈੱਸ ਕਾਨਫ਼ਰੰਸ ਮੌਕੇ ਵਿਦਿਆਰਥੀ, ਕਾਲਜ ਦਾ ਸਮੂਹ ਸਟਾਫ਼ ਤੇ ਹੋਰ। ਤਸਵੀਰ: ਪਾਟਿਲ
25-08-2026