06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਰਨ ਕੰਧੋਲਾ ਅਤੇ ਤਾਰਾ ਚੰਦ ਸੰਧੂ ਨੂੰ ਨਿਯੁਕਤ ਕੀਤੇ ਹਲਕੇ ਦੇ ਮੁੱਖ ਬੁਲਾਰੇ

ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਹਰ ਮੁੱਦੇ ਨੂੰ ਬੇਬਾਕ ਤਰੀਕੇ ਨਾਲ ਉਜਾਗਰ ਕਰਨ ਵਾਲੇ ਨੌਜਵਾਨ ਕਾਂਗਰਸੀ ਆਗੂ ਤਾਰਾ ਚੰਦ ਸੰਧੂ ਜੰਡ ਸਾਹਿਬ ਅਤੇ ਕਰਨਵੀਰ ਸਿੰਘ ਢੀਡਸਾਂ ਕੰਧੋਲਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਸਭਾ ਮੈਂਬਰ ਹਲਕਾ ਜਲੰਧਰ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂਆਂ ਵਲੋਂ ਨਸ਼ਿਆਂ ਸਮੇਤ ਹੋਰ ਅਨੇਕਾਂ ਮੁੱਦਿਆਂ ਸਬੰਧੀ ਲੜੀ ਜਾ ਰਹੀ ਲੜਾਈ ਇਲਾਕੇ ਅੰਦਰ ਕਾਫੀ ਚਰਚਿਤ ਹਨ।

ਕਰਨਵੀਰ ਸਿੰਘ ਢੀਡਸਾ ਅਤੇ ਤਾਰਾ ਚੰਦ ਸੰਧੂ। 06-10-2026
ਸ੍ਰੀ ਚਮਕੌਰ ਸਾਹਿਬ, 5 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਹਰ ਮੁੱਦੇ ਨੂੰ ਬੇਬਾਕ ਤਰੀਕੇ ਨਾਲ ਉਜਾਗਰ ਕਰਨ ਵਾਲੇ ਨੌਜਵਾਨ ਕਾਂਗਰਸੀ ਆਗੂ ਤਾਰਾ ਚੰਦ ਸੰਧੂ ਜੰਡ ਸਾਹਿਬ ਅਤੇ ਕਰਨਵੀਰ ਸਿੰਘ ਢੀਡਸਾਂ ਕੰਧੋਲਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਸਭਾ ਮੈਂਬਰ ਹਲਕਾ ਜਲੰਧਰ ਨੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ। ਇਹ ਦੋਵੇਂ ਆਗੂਆਂ ਵਲੋਂ ਨਸ਼ਿਆਂ ਸਮੇਤ ਹੋਰ ਅਨੇਕਾਂ ਮੁੱਦਿਆਂ ਸਬੰਧੀ ਲੜੀ ਜਾ ਰਹੀ ਲੜਾਈ ਇਲਾਕੇ ਅੰਦਰ ਕਾਫੀ ਚਰਚਿਤ ਹਨ। ਇਨ੍ਹਾਂ ਦੀਆਂ ਨਿਯੁਕਤੀਆਂ ਤੇ ਸੰਮਤੀ ਦੇ ਚੇਅਰਮੈਨ ਗੁਰਦੀਪ ਸਿੰਘ ਗੜ੍ਹੀ, ਮਾਰਕਫੈਡ ਦੇ ਡਾਇਰੈਕਟਰ ਰਾਣਾ ਹਰਿੰਦਰ ਸਿੰਘ ਸੋਢੀ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਹਲਕਾ ਪ੍ਰਧਾਨ ਦਰਸਨ ਸਿੰਘ ਸੰਧੂ, ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਪੀ. ਏ. ਗੁਰਚਰਨ ਸਿੰਘ ਮਾਣੇਮਾਜਰਾ, ਸਾਬਕਾ ਸਰਪੰਚ ਸੰਤ ਸਿੰਘ ਦਿਓਲ, ਸਾਬਕਾ ਸੰਮਤੀ ਮੈਂਬਰ ਰੋਹਿਤ ਸੱਭਰਵਾਲ, ਕੌਂਸਲਰ ਕਿਰਪਾਲ ਸਿੰਘ ਗਿੱਲ, ਕੌਂਸਲਰ ਵਰਿੰਦਰ ਕੁਮਾਰ ਵਿੱਕੀ,ਕੌਂਸਲਰ ਪਵਿਤਰ ਸੈਣੀ, ਕੌਂਸਲਰ ਜਸਵਿੰਦਰ ਸਿੰਘ ਮਾਣੇਮਾਜਰਾ, ਵਰਿੰਦਰ ਸਿੰਘ ਧੋਲਰਾਂ ਆਦਿ ਨੇ ਸ੍ਰੀ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਿੱਡਰ ਆਗੂਆਂ ਨੂੰ ਹਲਕੇ ਅੰਦਰ ਸੋਪੀ ਜਿਮੇਵਾਰੀ ਨਾਲ ਵਰਕਰਾਂ ਦੇ ਹੋਸਲੇ ਹੋਰ ਬੁਲੰਦ ਹੋਣਗੇ।­
ਪਿਛਲੀ ਖ਼ਬਰ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਹੋਈ ਮੀਟਿੰਗ ਅਗਲੀ ਖ਼ਬਰ ਹਰਿਆਵਲ ਤੇ ਸਿਹਤਮੰਦ ਪੰਜਾਬ ਸੰਸਥਾ ਵਲੋਂ ਪਿੰਡ ਘੜੀਸਪੁਰ ਵਿਖੇ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਸੰਬੰਧੀ ਹੋਈ ਮੀਟਿੰਗ 11 ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।