13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬੁਰਜ ਟਿੱਲਾ ਵਿਖੇ ਆਉਣਗੇ

ਅਜੀਤ ਡੈਸਕ 31-05-2026
ਸਮਾਣਾ, 30 ਮਈ (ਪ੍ਰੀਤਮ ਸਿੰਘ ਨਾਗੀ)-ਨੇੜੇ ਦੇ ਪਿੰਡ ਖੇੜੀ ਨਗਾਈਆ ਵਿਖੇ ਉਦਾਸੀ ਸੰਪਰਦਾਇ ਦਾ ਧਾਰਮਿਕ ਸਥਾਨ ਬੁਰਜ ਟਿੱਲਾ ਹੈ | ਬੁਰਜ ਟਿੱਲਾ ਮੌਜੂਦਾ ਮੁਖੀ ਮਹੰਤ ਪ੍ਰਗਟ ਦਾਸ ਵਲੋਂ ਮਿਲੀ ਸੂਚਨਾ ਅਨੁਸਾਰ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਗ ਚੀਮਾ ਜੋ ਇਸ ਸਥਾਨ ਦੇ ਸ਼ਰਧਾਲੂ ਵੀ ਹਨ | ਅੱਜ 31 ਮਈ ਦਿਨ ਐਤਵਾਰ ਸ਼ਾਮ 4 ਵਜੇ ਬੁਰਜ ਟਿੱਲਾ ਵਿਖੇ ਪਹੁੰਚ ਰਹੇ ਹਨ ਤੇ ਬੁਰਜ ਟਿੱਲੇ ਨੂੰ ਜੋੜਦੀਆਂ ਵੱਖ-ਵੱਖ ਸੜਕਾਂ ਦਾ ਉਦਘਾਟਨ ਕਰਨਗੇ | ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਸੀ |
ਪਿਛਲੀ ਖ਼ਬਰ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਰੱਖੜਾ ਪਰਿਵਾਰ ਦੇ ਪ੍ਰਭਾਵ ਕਾਰਨ ਸਮਾਣਾ 'ਚ ਹੋਈ 'ਆਪ' ਦੀ ਵੱਡੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।