28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਵਾਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਅਜੀਤ ਡੈਸਕ 01-02-2026
ਪਟਿਆਲਾ, 31 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਵਾਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਧਾਰ ਲਿਆ | ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਟੌਹੜਾ, ਹਰਪ੍ਰੀਤ ਸਿੰਘ ਕੰਬਾਈਨ, ਕਰਨ ਡੀਟੀਓ, ਭੁਪਿੰਦਰ ਸਿੰਘ ਸੇਖੂਪੁਰ, ਰਵਿੰਦਰ ਸਿੰਘ ਸ਼ਾਹਪੁਰ, ਜਸਪਾਲ ਸਿੰਘ ਕਲਿਆਣ, ਪਰਮਿੰਦਰ ਸਿੰਘ ਗਿੱਲ, ਪਿ੍ੰਸੀਪਲ ਮੋਹਨ ਲਾਲ, ਕੁਲਵਿੰਦਰ ਸਿੰਘ ਲਵਲੀ, ਸੁਖਬੀਰ ਸਿੰਘ ਅਬਲੋਵਾਲ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਜਸਵਿੰਦਰ ਪਾਲ ਸਿੰਘ ਚੱਢਾ, ਦਵਿੰਦਰਪਾਲ ਸਿੰਘ ਚੱਢਾ, ਮਲਕੀਤ ਸਿੰਘ ਡਕਾਲਾ, ਜਗਰੂਪ ਸਿੰਘ ਫਤਹਿਪੁਰ, ਬਲਦੇਵ ਸਿੰਘ ਗੁਰਦਿੱਤਪੁਰਾ, ਕਪੂਰ ਚੰਦ ਬਾਂਸਲ,ਅਸ਼ੋਕ ਮੌਦਗਿਲ, ਪੱਪੀ ਸੀਐਮ,ਬੌਲਰ ਬਲਿਹਾਰ, ਭੁਪਿੰਦਰ ਸਿੰਘ ਸ਼ੇਰਗੜ੍ਹ, ਗੋਬਿੰਦ ਸਿੰਘ ਵਿਰਦੀ, ਅਬਰਿੰਦਰ ਸਿੰਘ ਕੰਗ, ਰਣਧੀਰ ਸਿੰਘ ਮਾਵੀ, ਸੁਖਵਿੰਦਰ ਸਿੰਘ ਬਰਾਸ, ਸੁਖਵਿੰਦਰ ਸਿੰਘ ਰਾਜਲਾ, ਜਗੀਰ ਸਿੰਘ ਖੰਘ, ਨਿਰੰਜਨ ਸਿੰਘ ਸਫੌਜੀ, ਸ਼ਨਵੀਰ ਸਿੰਘ ਬ੍ਰਹਮਪੁਰ, ਜਸਬੀਰ ਸਿੰਘ ਲਾਲੀਨਾ, ਕੁਲਦੀਪ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਸ਼ਮਸ਼ਪੁਰ, ਜਗਜੀਤ ਸਿੰਘ ਫੜਿਆ, ਕੈਪਟਨ ਖੁਸ਼ਵੰਤ ਸਿੰਘ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉਪਲੀ, ਮਨਿੰਦਰ ਸਿੰਘ ਰਾਣਾ ਸੇਖੋਂ, ਅਨਿਲ ਗੁਪਤਾ ਨਾਭਾ, ਧਰਮਿੰਦਰ ਸਿੰਘ ਭੋਜੁਮਾਰੀ, ਸੁਰਜੀਤ ਸਿੰਘ ਹਸਨਪੁਰ, ਹਰਫੂਲ ਸਿੰਘ ਬੋਸਰ, ਬਿਕਰਮ ਸਿੰਘ ਫਰੀਦਪੁਰ, ਪ੍ਰੇਮ ਸਿੰਘ ਸਵਾਈਵਾਲਾ, ਮੂਸਾ ਖ਼ਾਨ, ਗੁਰਚਰਨ ਸਿੰਘ ਸੇਹਰਾ, ਗੁਰਵਿੰਦਰ ਸਿੰਘ ਰਾਮਪੁਰ, ਹਰਵਿੰਦਰ ਸਿੰਘ ਮਹਿਮੂਦਪੁਰ, ਰਵਿੰਦਰ ਸਿੰਘ ਵਿੰਦਾ ਗਰੋਵਰ, ਮਨਮੋਹਨ ਸਿੰਘ ਪ੍ਰਧਾਨ ਤਿ੍ਪੜੀ, ਗੁਰਚਰਨ ਸਿੰਘ ਕੌਲੀ ਅਤੇ ਅਬਰਿੰਦਰ ਸਿੰਘ ਕੌਲੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ¢
ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਬੰਬ ਧਮਾਕਿਆਂ ਸੰਬੰਧੀ ਕੀਤੇ ਗਏ ਖੁਲਾਸਿਆਂ 'ਤੇ ਟਿੱਪਣੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਹੋਏ ਬੰਬ ਧਮਾਕੇ ਸਰਕਾਰਾਂ ਬਣਾਉਣ ਅਤੇ ਬਚਾਉਣ ਦੀ ਰਾਜਨੀਤੀ ਦਾ ਹਿੱਸਾ ਸਨ ਅਤੇ ਇਹ ਸਭ ਸਰਕਾਰੀ ਸਰਪ੍ਰਸਤੀ ਹੇਠ ਹੋਇਆ | ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਦੇ ਅਨੁਸਾਰ ਮੌੜ ਬੰਬ ਧਮਾਕਾ 2017 ਵਿਚ ਸਰਕਾਰ ਬਣਨ ਤੋਂ ਰੋਕਣ ਲਈ ਕਰਵਾਇਆ ਗਿਆ ਸੀ, ਤਾਂ 2022 ਵਿਚ ਸਰਕਾਰ ਬਣਨ ਮਗਰੋਂ ਇਸ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਗਿਆ ਕਿ ਬੰਬ ਧਮਾਕਿਆਂ ਵਿਚ ਮਰਨ ਵਾਲੇ ਮਾਸੂਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਸੀ?
ਪਿਛਲੀ ਖ਼ਬਰ ਡੀ. ਸੀ. ਪਟਿਆਲਾ ਵਲੋਂ ਫ਼ੀਲਖ਼ਾਨਾ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸੰਤ ਨਿਰੰਜਨ ਦਾਸ ਨੂੰ 'ਪਦਮ ਸ੍ਰੀ' ਸਨਮਾਨ ਮਿਲਣ 'ਤੇ ਕਬੀਰ ਦਾਸ ਤੇ ਵਰਿੰਦਰ ਕੁਮਾਰ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।