14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

‘ ਆਪ’ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਹਰ ਲੋੜਵੰਦ ਪਰਿਵਾਰ ਨੂੰ ਮੁਹੱਈਆ ਹੋਣਗੀਆਂ - ਅਰਬਿੰਦਰ ਸਿੰਘ ਸਹਿਣੇਵਾਲੀ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਜੈਂਤੀਪੁਰ , 13 ਅਗਸਤ ( ਭੁਪਿੰਦਰ ਸਿੰਘ ਗਿੱਲ )- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ ਆਪ ’ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੂਬੇ ਦੇ ਲੋਕਾਂ ਨੂੰ ਹਰੇਕ ਵਰਗ ਨਾਲ ਸੰਬੰਧਿਤ ਸਹੂਲਤਾਂ ਤਹਿਤ ਸ਼ੁਰੂ ਕੀਤੀ ਗਈ ‘ ਮੇਰੀ ਰਸੋਈ ਰਾਸ਼ਨ ਮੁਹਿੰਮ ’ ਤਹਿਤ ਹਲਕਾ ਮਜੀਠਾ ਦੇ ਪਿੰਡ ਸਹਿਣੇਵਾਲੀ ਵਿਖੇ ‘ ਆਪ ’ ਦੇ ਹਲਕੇ ਦੇ ਸੀਨੀਅਰ ਆਗੂ ਅਰਬਿੰਦਰ ਸਿੰਘ ਰੰਧਾਵਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਸੋਈ ਰਾਸ਼ਨ ਕਿੱਟਾਂ ਵੰਡਣ ਮੌਕੇ ਕੀਤਾ । ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ‘ ਰਸੋਈ ਰਾਸ਼ਨ ਕਿੱਟਾਂ ’ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਪਰਿਵਾਰ ਨੂੰ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਦਿੱਤੀਆਂ ਜਾ ਰਹੀਆਂ ਹਨ ਤੇ ਸਰਕਾਰ ਵਲੋਂ ਜੋ ਵੀ ਲੋਕ ਸਹੂਲਤਾਂ ਤੇ ਲੋਕ ਭਲਾਈ ਦੇ ਕੰਮ ਪਿੰਡ ਵਿਚ ਕੋਈ ਦੇਰੀ ਨਹੀਂ ਲੱਗ ਰਹੀ ।

ਅਜੀਤ ਡੈਸਕ 14-08-2026
ਜੈਂਤੀਪੁਰ , 13 ਅਗਸਤ ( ਭੁਪਿੰਦਰ ਸਿੰਘ ਗਿੱਲ )- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ ਆਪ ’ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੂਬੇ ਦੇ ਲੋਕਾਂ ਨੂੰ ਹਰੇਕ ਵਰਗ ਨਾਲ ਸੰਬੰਧਿਤ ਸਹੂਲਤਾਂ ਤਹਿਤ ਸ਼ੁਰੂ ਕੀਤੀ ਗਈ ‘ ਮੇਰੀ ਰਸੋਈ ਰਾਸ਼ਨ ਮੁਹਿੰਮ ’ ਤਹਿਤ ਹਲਕਾ ਮਜੀਠਾ ਦੇ ਪਿੰਡ ਸਹਿਣੇਵਾਲੀ ਵਿਖੇ ‘ ਆਪ ’ ਦੇ ਹਲਕੇ ਦੇ ਸੀਨੀਅਰ ਆਗੂ ਅਰਬਿੰਦਰ ਸਿੰਘ ਰੰਧਾਵਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਸੋਈ ਰਾਸ਼ਨ ਕਿੱਟਾਂ ਵੰਡਣ ਮੌਕੇ ਕੀਤਾ । ਰੰਧਾਵਾ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ‘ ਰਸੋਈ ਰਾਸ਼ਨ ਕਿੱਟਾਂ ’ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਪਰਿਵਾਰ ਨੂੰ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਦਿੱਤੀਆਂ ਜਾ ਰਹੀਆਂ ਹਨ ਤੇ ਸਰਕਾਰ ਵਲੋਂ ਜੋ ਵੀ ਲੋਕ ਸਹੂਲਤਾਂ ਤੇ ਲੋਕ ਭਲਾਈ ਦੇ ਕੰਮ ਪਿੰਡ ਵਿਚ ਕੋਈ ਦੇਰੀ ਨਹੀਂ ਲੱਗ ਰਹੀ । ਇਸ ਮੌਕੇ ਅਰਬਿੰਦਰ ਸਿੰਘ ਰੰਧਾਵਾ , ਸੁਰਜੀਤ ਸਿੰਘ ਨੰਬਰਦਾਰ , ਸੰਦੀਪ ਸਿੰਘ , ਗੁਰਦੀਪ ਸਿੰਘ ਸੈਕਟਰੀ , ਗੁਲਜਾਰ ਸਿੰਘ ਸੂਬੇਦਾਰ , ਕੇਵਲ ਕ੍ਰਿਸ਼ਨ , ਅੰਗਰੇਜ਼ ਸਿੰਘ , ਤਰਸੇਮ ਰਾਜ , ਪਲਵਿੰਦਰ ਕੌਰ , ਪਾਲੀ ਡਰਾਈਵਰ , ਸੰਤੋਖ ਸਿੰਘ ਮਾਸਟਰ , ਗੁਰਵਿੰਦਰ ਸਿੰਘ ਬੇਦੀ , ਪ੍ਰੇਮ ਸਿੰਘ , ਕੁਲਵੰਤ ਸਿੰਘ , ਲਾਲ ਸਿੰਘ , ਦੇਸ਼ਾਂ ਸਿੰਘ ਸ਼ਾਹ , ਗੁਲਜਾਰ ਸਿੰਘ ਆਦਿ ਹਾਜ਼ਰ ਸਨ
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਕਾਨਫਰੰਸ ‘ਸਰਕਾਰੇ-ਏ-ਖ਼ਾਲਸਾ’ ਦਾ ਮੁੱਢ ਬੰਨ੍ਹੇਗੀ - ਭਾਈ ਅਮਰੀਕ ਸਿੰਘ ਬਿੱਟਾ ਅਗਲੀ ਖ਼ਬਰ ਸੰਤੂ ਨੰਗਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀ ਹੋਈ ਵਿਸ਼ਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।