13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਬਾਬਾ ਸਾਵਨ ਸਿੰਘ ਨਗਰ ਵਿਖੇ ਹੋਇਆ 21 ਮੈਂਬਰੀ ਕਮੇਟੀ ਦਾ ਗਠਨ

ਅਜੀਤ ਡੈਸਕ 21-06-2026

ਬਿਆਸ, 20 ਜੂਨ (ਨਰਿੰਦਰ ਸਿੰਘ)-ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਬਿਆਸ ਨੇੜੇ ਪੈਂਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਨੂੰ ਵੱਡਾ ਬੱਲ ਮਿਲਿਆ ਤੇ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਸਰਬਜੀਤ ਸਿੰਘ ਖਾਨਪੁਰ ਜੀ ਦੀ ਅਗਵਾਈ ਹੇਠ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਬਾਬਾ ਸਾਵਨ ਸਿੰਘ ਨਗਰ ਬਿਆਸ ਦੇ ਮੈਂਬਰ ਅਮਰਜੀਤ ਸਿੰਘ, ਜੀਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਨਿਰਵੈਲ ਸਿੰਘ, ਨਿਮਰਤ ਪਾਲ ਸਿੰਘ, ਰਣਦੀਪ ਸਿੰਘ, ਮੰਗਲ ਸਿੰਘ, ਅਵਿਨਾਸ਼, ਸੁਖਵਿੰਦਰ ਸਿੰਘ, ਪਾਰਸ, ਰਾਜਾ, ਖੁਸਦੀਪ ਸਿੰਘ, ਰਵੀ, ਜਸਕਰਨ ਸਿੰਘ, ਜੋਬਨ ਸਿੰਘ, ਆਕਾਸ਼ ਦੀਪ ਸਿੰਘ, ਰਾਜ ਦੀਪ ਸਿੰਘ। ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂ ਵਿੰਡ, ਸਤਨਾਮ ਸਿੰਘ ਮੀਆਂ ਵਿੰਡ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਬਲਦੇਵ ਸਿੰਘ, ਪ੍ਰਧਾਨ ਰਈਆ ਬਲਵੰਤ ਸਿੰਘ, ਵਜ਼ੀਰ ਭੁੱਲਰ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਦੌਲੋਨੰਗਲ, ਆਲਮ ਸਿੰਘ ਦੌਲੋਨੰਗਲ, ਪ੍ਰਭਜੀਤ ਸਿੰਘ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਗਿੱਲ ਖਾਨਪੁਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਮਲੌਦ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ, ਛੋਟੇ ਹਾਥੀ ਅਤੇ ਰੇਹੜੇ ਵਾਲੇ ਸੜਕਾਂ ’ਤੇ ਖੜ੍ਹੇ ਵੇਚ ਰਹੇ ਨੇ ਸਬਜ਼ੀਆਂ-ਫ਼ਲ, ਰਾਹ... ਅਗਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ-ਜਥੇਦਾਰ ਜਲਾਲ ਉਸਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।