15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗਗਨ ਸ਼ਰਮਾ ਵਲੋਂ ਹਾਈ ਕੋਰਟ 'ਚ ਡੀ. ਏ. ਸੰਬੰਧੀ ਪਾਈ ਪਟੀਸ਼ਨ ਦਾ ਨਿਪਟਾਰਾ <br/>

ਅਜੀਤ ਡੈਸਕ 10-04-2026
ਰਈਆ, 9 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਸ੍ਰੀ ਗਗਨ ਸ਼ਰਮਾ ਲੁਧਿਆਣਾ ਸੂਬਾ ਮੀਤ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ ਪੰ. ਸ. ਪਾਵਰ. ਕਾਰਪੋ: ਲਿਮਿ: (ਪਹਿਲਵਾਨ) ਪੰਜਾਬ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਡੀ. ਏ. ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਰਿੱਟ ਪਾ ਕੇ ਮੰਗ ਕੀਤੀ ਗਈ ਸੀ, ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਪੈਂਡਿੰਗ ਡੀ. ਏ. ਪੰਜਾਬ ਸਰਕਾਰ ਰਿਲੀਜ ਕਰੇ | ਇਸ ਸੀ ਡਬਲਿਊ ਪੀ ਨੰ: 1031/26 ਰਿੱਟ ਪਟੀਸ਼ਨ ਦੀ ਪੈਰਵਾਈ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਐਡਵੋਕੇਟ ਰਸ਼ਪਿੰਦਰ ਸਿੰਘ ਸੋਹੀ ਕਰ ਰਹੇ ਸਨ | ਇਸ ਸੀ ਡਬਲਿਊ ਪੀ ਨੰ:7264,7291,8200 ਅਤੇ 9514 (ਓ ਐਂਡ ਐਮ) ਰਿੱਟ ਪਟੀਸ਼ਨ ਅਤੇ ਸੰਬੰਧਿਤ ਰਿੱਟ ਦਾ ਨਿਪਟਾਰਾ ਕਰਦੇ ਹੋਏ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ 30 ਜੂਨ ਤੱਕ ਬਣਦਾ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਡੀ. ਏ. ਰਿਲੀਜ਼ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਹੈ | ਪਟੀਸ਼ਨ ਤੇ ਅਗਲੀ ਸੁਣਵਾਈ 2 ਜੁਲਾਈ 2026 ਨੂੰ

ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਆਪਣੇ 4 ਸਾਲ ਦੇ ਰਾਜ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ-ਜੱਗਾ ਮਜੀਠਾ... ਅਗਲੀ ਖ਼ਬਰ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਿਲਚੀਆਂ ਨੇ ਖਿਡਾਰਨਾਂ ਨੂੰ ਖੇਡ ਕਿਟਾਂ ਵੰਡੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।