19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰੀ ਵਿਖੇ ਗੋਲੀਬਾਰੀ ’ਚ ਮਾਰੇ ਗਏ ਪੰਜਾਬੀ ਲੜਕਾ ਤੇ ਲੜਕੀ ਦੀ ਪਛਾਣ ਜਨਤਕ

ਵੈਨਕੂਵਰ, 19 ਨਵੰਬਰ (ਮਲਕੀਤ ਸਿੰਘ)-ਸਰੀ ’ਚ ਵਾਲਮਾਰਟ ਸਟੋਰ ਦੇ ਬਾਹਰ ਹੋਈ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ 2 ਜਾਣਿਆ ਦੀ ਪਛਾਣ ਪੁਲਿਸ ਵਲੋਂ ਜਨਤਕ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ (ਗੈਰੀ ਰਿਹਲ) ਤੇ ਸੁਖਜੀਤ ਕੌਰ ਵਜੋਂ ਹੋਈ ....

ਅਜੀਤ ਡੈਸਕ 20-11-2026

ਵੈਨਕੂਵਰ, 19 ਨਵੰਬਰ (ਮਲਕੀਤ ਸਿੰਘ)-ਸਰੀ ’ਚ ਵਾਲਮਾਰਟ ਸਟੋਰ ਦੇ ਬਾਹਰ ਹੋਈ ਗੋਲੀਬਾਰੀ ’ਚ ਜਾਨ ਗੁਆਉਣ ਵਾਲੇ 2 ਜਾਣਿਆ ਦੀ ਪਛਾਣ ਪੁਲਿਸ ਵਲੋਂ ਜਨਤਕ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਗਗਨਪ੍ਰੀਤ (ਗੈਰੀ ਰਿਹਲ) ਤੇ ਸੁਖਜੀਤ ਕੌਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਰੀ ਸ਼ਹਿਰ ਦੀ 88 ਐਵੇਨਿਊ ਅਤੇ 124 ਸਟਰੀਟ ਨੇੜੇ ਸਥਿਤ ਵਾਲਮਾਰਟ ਸਟੋਰ ਦੇ ਬਾਹਰ ਰਾਤ ਵੇਲੇ ਵਾਪਰੀ ਸੀ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਘਟਨਾ ਸਥਾਨ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਦੋਵਾਂ ਨੇ ਗੋਲੀਬਾਰੀ ਤੋਂ ਬਾਅਦ ਹਸਪਤਾਲ ’ਚ ਦਮ ਤੋੜ ਦਿੱਤਾ ਸੀ।

ਹਾਲਾਂਕਿ ਸਾਹਮਣੇ ਆਈ ਜਾਣਕਾਰੀ ’ਚ ਗੋਲੀਬਾਰੀ ਦੇ ਕਾਰਨਾਂ, ਹਮਲਾਵਰਾਂ ਦੀ ਪਛਾਣ ਜਾਂ ਕਿਸੇ ਗ੍ਰਿਫ਼ਤਾਰੀ ਬਾਰੇ ਵੇਰਵੇ ਨਹੀਂ ਦਿੱਤੇ ਗਏ।

ਪਿਛਲੀ ਖ਼ਬਰ ਟਰੰਪ ਨੂੰ ਦੋਹਰਾ ਝਟਕਾ: ਰਿਪਬਲਿਕਨ ਸੈਨੇਟਰਾਂ ਨੇ ਜੱਜ ਤੇ ਵਿਗਿਆਨ ਮੁਖੀ ਦੀਆਂ ਨਾਮਜ਼ਦਗੀਆਂ ਰੋਕੀਆਂ ਅਗਲੀ ਖ਼ਬਰ ਗੋਲਡੀ ਬਰਾੜ ਖ਼ਿਲਾਫ਼ ਕੈਨੇਡਾ ਸਖ਼ਤ, ਗ੍ਰਿਫ਼ਤਾਰੀ ਲਈ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ