25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਸ਼ਮੀਰੀ ਲਾਲ ਮੇਲ ਓਵਰਸੀਅਰ ਨੂੰ ਡਾਕ ਵਿਭਾਗ ਤਰਸਿੱਕਾ ਵਲੋਂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>

ਅਜੀਤ ਡੈਸਕ 30-03-2026
ਤਰਸਿਕਾ, 29 ਮਾਰਚ (ਅਤਰ ਸਿੰਘ ਤਰਸਿੱਕਾ)-ਕਸ਼ਮੀਰੀ ਲਾਲ ਮੇਲ ਓਵਰਸੀਅਰ ਨੂੰ ਡਾਕ ਵਿਭਾਗ 'ਚ 42 ਸਾਲ ਸੇਵਾ ਨਿਭਾਉਣ ਉਪਰੰਤ ਡਾਕਘਰ ਤਰਸਿੱਕਾ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਕੈਲਾਸ਼ ਸ਼ਰਮਾ ਏ ਐੱਸ. ਪੀ., ਰੋਹਿਤ ਸ਼ਰਮਾ ਪੀ. ਏ., ਜਤਿੰਦਰ ਸਿੰਘ ਸਭ ਪੋਸਟ ਮਾਸਟਰ ਤਰਸਿੱਕਾ ਤੇ ਮਨੀਸ਼ ਕੁਮਾਰ ਪੀ. ਏ. ਨੇ ਉਨ੍ਹਾਂ ਦੀਆਂ ਡਾਕ ਵਿਭਾਗ ਪ੍ਰਤੀ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਜਸਕਰਨਬੀਰ ਸਿੰਘ ਭੱਟੀਕੇ, ਜਨਮ ਰਾਜ ਭੀਲੋਵਾਲ ਪ੍ਰਧਾਨ, ਅਮਨ ਮਿਸ਼ਰਾ, ਮਨਜੀਤ ਸਿੰਘ ਡੇਹਰੀਵਾਲਾ, ਮੰਗਲ ਸਿੰਘ ਭੱਟੀਕੇ, ਤਰਸੀਮ ਸਿੰਘ ਕੋਟ ਖਹਿਰਾ, ਹਰਪ੍ਰੀਤ ਸਿੰਘ ਮਾਲੋਵਾਲ, ਸੁਖਦੇਵ ਸਿੰਘ ਤੰਨੇਲ, ਰਜਿੰਦਰ ਕੌਰ ਗੁਰਦਾਸਪੁਰ, ਸੁਖਵਿੰਦਰ ਕੌਰ ਜੈਂਤੀਪੁਰ, ਹਰਭਜਨ ਕੌਰ ਯੋਧਾ ਨਗਰੀ, ਹਰਜੀਤ ਸਿੰਘ ਤੰਨੇਲ ਤੇ ਮੂਲ ਚੰਦ ਅਕਾਲਗੜ੍ਹ ਢਪਈਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਲਜ ਸਠਿਆਲਾ ਵਿਖੇ ਵੀਰ ਨਾਰੀ ਆਊਟਰੀਚ ਪ੍ਰੋਗਰਾਮ ਤੇ ਸੈਨਾ ਮੈਡਲ ਬਲਕਾਰ ਸਿੰਘ ਸਨਮਨਿਤ <br/> ਅਗਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵੱਡੀ ਰਾਹਤ-ਖਿਦੋਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।