ਵਾਲੇ ਲੋਕਾਂ ਦੀ ਰਹੀ ਚਾਂਦੀ ਵਰਤ ਰੱਖਣ ਸਮੇਂ ਲੋੜੀਂਦੀਆਂ ਵਸਤਾਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਵੱਡੇ ਪੱਧਰ ’ਤੇ ਹੋਈ ਖ਼ਰੀਦਦਾਰੀ
ਚੰਡੀਗੜ੍ਹ, 28 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ’ਚ ‘ਕਰਵਾ ਚੌਥ’ ਦੇ ਤਿਉਹਾਰ ਦੇ ਮੱਦੇ ਨਜ਼ਰ ਅੱਜ ਬਾਜ਼ਾਰਾਂ ਵਿਚ ਵੱਡੇ ਪੱਧਰ ਤੇ ਮੁਟਿਆਰਾਂ ਅਤੇ ਮਹਿਲਾਵਾਂ ਦੀ ਆਮਦ ਰਹੀ। ਖ਼ਾਸ ਕਰਕੇ ਹੱਥਾਂ ਪੈਰਾਂ ਤੇ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ ਵੱਡੇ ਪੱਧਰ ਤੇ ਖ਼ਰੀਦਦਾਰੀ ਹੋਈ।
‘ਕਰਵਾ ਚੌਥ’ ਤਿਉਹਾਰ ਸਬੰਧੀ ਖਾਣ-ਪੀਣ ਦੀ ਸਮਗਰੀ ਖ਼ਰੀਦਦਾਰੀ ਕਰਦੀਆਂ ਹੋਈਆਂ ਮਹਿਲਾਵਾਂ।
29-10-2026