08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਫੌਰਐਵਰਮਾਰਕ ਡਾਇਮੰਡ ਜਵੈਲਰੀ ਵਲੋਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੋਂ ਪ੍ਰੇਰਿਤ ਇਕ ਵਿਸ਼ੇਸ਼ ਆਈਕਨ ਬ੍ਰੇਸਲੇਟ ਪੇਸ਼

ਅਜੀਤ ਡੈਸਕ 10-07-2026
ਚੰਡੀਗੜ੍ਹ, 9 ਜੁਲਾਈ (ਅ. ਬ.)- ਫੌਰਐਵਰਮਾਰਕ ਡਾਇਮੰਡ ਜਵੈਲਰੀ ਨੇ ਭਾਰਤੀ ਕ੍ਰਿਕਟ ਦੇ ਚਮਕਦੇ ਸਿਤਾਰੇ ਅਭਿਸ਼ੇਕ ਸ਼ਰਮਾ ਨੂੰ ਇਕ ਖ਼ਾਸ ਤੌਰ ‘ਤੇ ਡਿਜ਼ਾਈਨ ਕੀਤਾ ਆਈਕਨ ਬ੍ਰੇਸਲੇਟ ਤੋਹਫ਼ੇ ਵਜੋਂ ਦਿੱਤਾ ਹੈ, ਜੋ ਖੇਡ, ਡਿਜ਼ਾਈਨ ਅਤੇ ਬਿਹਤਰੀਨ ਪ੍ਰੇਰਨਾ ਦਾ ਇਕ ਅਨੋਖਾ ਸੰਗਮ ਹੈ। ਇਸ ਬ੍ਰੇਸਲੇਟ ਨੂੰ ਖੁਦ ਕ੍ਰਿਕਟਰ ਦੀ ਸਾਂਝੇਦਾਰੀ ਨਾਲ ਤਿਆਰ ਕੀਤਾ ਗਿਆ ਹੈ, ਜੋ ਬ੍ਰਾਂਡ ਦੇ ਸਭ ਤੋਂ ਮਸ਼ਹੂਰ ਚਿੰਨ੍ਹ, ਦ ਨੌਰਥ ਸਟਾਰ (ਧਰੁਵ ਤਾਰਾ) ਨੂੰ ਇਕ ਬੋਲਡ ਤੇ ਆਧੁਨਿਕ ਰੂਪ ਵਿਚ ਪੇਸ਼ ਕਰਦਾ ਹੈ। 18 ਕੈਰੇਟ ਵ੍ਹਾਈਟ ਗੋਲਡ ਵਿਚ ਜੜੇ ਹੋਏ, ਨਾਜ਼ੁਕ ਪੇਵ ਡਾਇਮੰਡ ਲਿੰਕਸ ਹਰ ਇਕ ਆਈਕਨ ਐਲੀਮੈਂਟ ਨੂੰ ਆਪਸ ਵਿਚ ਜੋੜਦੇ ਹਨ, ਜੋ ਇਸਦੀ ਚਮਕ ਤੇ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ। ਬ੍ਰੇਸਲੇਟ ਵਿਚ ਆਈਕਨਾਂ ਦੀ ਇਹ ਨਿਰੰਤਰ ਲੜੀ ਉੱਤਮਤਾ, ਨਿਰੰਤਰਤਾ ਅਤੇ ਸਥਾਈ ਮੁੱਲਾਂ ਦਾ ਪ੍ਰਤੀਕ ਹੈ, ਇੱਕ ਅਜਿਹਾ ਗੁਣ ਜੋ ਅਭਿਸ਼ੇਕ ਦੇ ਕ੍ਰਿਕਟ ਸਫ਼ਰ ਨੂੰ ਦਰਸਾਉਂਦੇ ਹਨ। ਮੱਲਿਕਾਰਜੁਨ ਰੈੱਡੀ ਯਾਰਬੋਲੂ, ਮੈਨੇਜਿੰਗ ਡਾਇਰੈਕਟਰ, ਫੌਰਐਵਰਮਾਰਕ, ਡੀ ਬੀਅਰਸ ਇੰਡੀਆ ਪ੍ਰਾਈਵੇਟ ਲਿਮਟਿਡ) ਨੇ ਕਿਹਾ, “ਫੌਰਐਵਰਮਾਰਕ ਡਾਇਮੰਡ ਜਵੈਲਰੀ ਵਿਚ ਸਾਡਾ ਮੰਨਣਾ ਹੈ ਕਿ ਬੇਮਿਸਾਲ ਪ੍ਰਾਪਤੀਆਂ ਲਈ ਉਨੀਆਂ ਹੀ ਬੇਮਿਸਾਲ ਰਚਨਾਵਾਂ ਹੋਣੀਆਂ ਚਾਹੀਦੀਆਂ ਹਨ। ਅਭਿਸ਼ੇਕ ਸ਼ਰਮਾ ਭਾਰਤੀ ਖੇਡ ਜਗਤ ਦੀ ਨਵੀਂ ਪੀੜ੍ਹੀ ਦੀ ਉੱਤਮਤਾ ਦਾ ਪ੍ਰਤੀਕ ਹਨ। ਇਹ ਖ਼ਾਸ ਆਈਕਨ ਬ੍ਰੇਸਲੇਟ ਉਨ੍ਹਾਂ ਦੇ ਇਨ੍ਹਾਂ ਗੁਣਾਂ ਦਾ ਜਸ਼ਨ ਮਨਾਉਂਦਾ ਹੈ,
ਪਿਛਲੀ ਖ਼ਬਰ ਸੈਕਟਰ-39 ਦੇ ਵਾਸੀ ਗੰਦੇ ਪਾਣੀ ਨਿਕਾਸੀ ਨਾ ਹੋਣ ਕਾਰਨ ਹੋ ਰਹੇ ਨੇ ਪ੍ਰੇਸ਼ਾਨ ਅਗਲੀ ਖ਼ਬਰ ਕੈਚ ਨੇ ਮਸਾਲਿਆਂ ਦੀ ਦੁਨੀਆ ‘ਚ ਪਹਿਲੀ ਵਾਰ ਪੇਸ਼ ਕੀਤੀ ਫਲਿੱਪ ਟੌਪ ਪੈਕਿੰਗ ਦੇ ਤੜਕੇ ਵਾਲੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।