ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੌਣਕਾਂ
ਕੁਰਾਲੀ, 6 ਨਵੰਬਰ (ਹਰਪ੍ਰੀਤ ਸਿੰਘ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪੂਰੀਆਂ ਰੌਣਕਾਂ ਰਹੀਆਂ। ਸ਼ਹਿਰ ਦੇ ਵਿਚ ਆਤਿਸ਼ਬਾਜ਼ੀ ਦੀਆਂ ਦੁਕਾਨਾਂ ’ਤੇ ਜਿਥੇ ਭਾਰੀ ਭੀੜ ਦੇਖਣ ਨੂੰ ਮਿਲੀ ਉਥੇ ਬਾਜ਼ਾਰ ਵਿਚ ਲੋਕਾਂ ਨੇ ਹੋਰਨਾਂ ਦੁਕਾਨਾਂ ਤੋਂ ਵੀ ਖਰੀਦਦਾਰੀ ਕੀਤੀ।
ਅਜੀਤ ਡੈਸਕ
07-11-2026