ਜ਼ਮੀਨ ਦੀ ਰਜਿਸਟਰੀ ਨਾ ਕਰਨ ’ਤੇ 6 ਲੱਖ ਦੀ ਕੀਤੀ ਧੋਖਾਧੜੀ
ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੱਜਣ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਕੈਰੋਂ ਨੇ ਦੱਸਿਆ ਕਿ ਸਵਿੰਦਰ ਸਿੰਘ ਪੁੱਤਰ ਮਖਤੂਲ ਸਿੰਘ ਵਾਸੀ ਤੁੜ ਨੇ ਉਸ ਕੋਲੋਂ ਜ਼ਮੀਨ ਦੀ ਰਜਿਸਟਰੀ ਕਰਨ ਲਈ 6 ਲੱਖ ਰੁਪਏ ਲੈ ਲਏ ਪਰ ਰਜਿਸਟਰੀ ਨਹੀਂ ਕੀਤੀ।
( Ã ਸਫਾ 5 ਦੀ ਬਾਕੀ Æ )
31-08-2026