ਤੇਜ਼ ਰਫ਼ਤਾਰ ਦੀ ਟੱਕਰ ਨਾਲ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ
ਸਰਹਾਲੀ ਕਲਾਂ, 25 ਅਗਸਤ (ਅਜੇ ਸਿੰਘ ਹੁੰਦਲ)— ਤੇਜ਼ ਰਫ਼ਤਾਰ ਕਾਰ ਚਾਲਕ ਵਲੋਂ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਉਸ ਨੂੰ ਤੁਰੰਤ ਇਲਾਜ ਲਈ ਤਰਨ ਤਾਰਨ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਥਾਣਾ ਸਰਹਾਲੀ ਵਿਖੇ ਗੁਰਸੇਵਕ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂੰਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਿਤਾ ਮਨਜੀਤ ਸਿੰਘ ਆਪਣੇ ਸਾਈਕਲ ’ਤੇ ਆਪਣੇ ਖੇਤ ਨੂੰ ਗੇੜਾ ਮਾਰਨ ਗਿਆ ਸੀ ਅਤੇ ਜਦੋਂ ਉਹ ਮੇਨ ਹਾਈਵੇ ਨੌਸ਼ਹਿਰਾ ਪਨੂੰਆਂ ਨਜ਼ਦੀਕ ਇਕ ਤੇਜ ਰਫ਼ਤਾਾਰ ਕਾਰ ਨੰਬਰ ਪੀ.
ਯਾਸ਼ੀਕਾ ਕਪੂਰ ਪਿਤਾ– ਤਰੁਣ ਕਪੂਰ ਮਾਤਾ– ਪਲਕ ਕਪੂਰ ਵਾਸੀ–ਪੱਟੀ
26-08-2026