09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਇੰਡੀਆ ਆਇਲ ਨੇ ਲਾਂਚ ਕੀਤਾ ‘ਐਕਸਟ੍ਰਾ ਲਾਈਟ ਨਾਓ ਗੈਸ ਸਿਲੰਡਰ’

ਮਾਨਾਂਵਾਲਾ, 8 ਅਕਤੂਬਰ (ਗੁਰਦੀਪ ਸਿੰਘ ਨਾਗੀ)-ਦੇਸ਼ ਦੀ ਪ੍ਰਮੁੱਖ ਆਇਲ ਕੰਪਨੀ ਇੰਡੀਆ ਆਇਲ ਵਲੋਂ ਆਪਣੀ ਇੰਡੇਨ ਗੈਸ ਸੀਰੀਜ਼ ਦੇ ਤਹਿਤ ‘ਐਕਸਟ੍ਰਾ ਲਾਈਟ ਨਾਓ ਗੈਸ ਸਿਲੈਂਡਰ’ ਆਰੰਭ ਕੀਤੀ ਗਈ ਹੈ। ਅਲੀਸ਼ਾ ਗੈਸ ਸਰਵਿਸ, ਰਾਮਪੁਰਾ (ਅੰਮ੍ਰਿਤਸਰ) ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਯਸ਼ ਪਾਠਕ ਫੀਲਡ ਅਫਸਰ, ਅੰਮ੍ਰਿਤਸਰ ਐਲਪੀਜੀ ਸੇਲਜ਼ ਏਰੀਆ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਅਤੇ ਰਾਜੇਸ਼ ਮਦਾਨ ਪ੍ਰੋਪਰਾਈਟਰ, ਅਲੀਸ਼ਾ ਗੈਸ ਸਰਵਿਸ ਨੇ ‘ਐਕਸਟ੍ਰਾ ਲਾਈਟ ਨਾਓ ਗੈਸ ਸਿਲੈਂਡਰ’ ਸਕੀਮ ਤਹਿਤ ਇਸ ਗੈਸ ਸਿਲੰਡਰ ਨੂੰ ਲਾਂਚ ਕੀਤਾ ਅਤੇ ਇਹ ਸਿਲੈਂਡਰ ਐਫ.

ਅਜੀਤ ਡੈਸਕ 09-10-2026
ਮਾਨਾਂਵਾਲਾ, 8 ਅਕਤੂਬਰ (ਗੁਰਦੀਪ ਸਿੰਘ ਨਾਗੀ)-ਦੇਸ਼ ਦੀ ਪ੍ਰਮੁੱਖ ਆਇਲ ਕੰਪਨੀ ਇੰਡੀਆ ਆਇਲ ਵਲੋਂ ਆਪਣੀ ਇੰਡੇਨ ਗੈਸ ਸੀਰੀਜ਼ ਦੇ ਤਹਿਤ ‘ਐਕਸਟ੍ਰਾ ਲਾਈਟ ਨਾਓ ਗੈਸ ਸਿਲੈਂਡਰ’ ਆਰੰਭ ਕੀਤੀ ਗਈ ਹੈ। ਅਲੀਸ਼ਾ ਗੈਸ ਸਰਵਿਸ, ਰਾਮਪੁਰਾ (ਅੰਮ੍ਰਿਤਸਰ) ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਯਸ਼ ਪਾਠਕ ਫੀਲਡ ਅਫਸਰ, ਅੰਮ੍ਰਿਤਸਰ ਐਲਪੀਜੀ ਸੇਲਜ਼ ਏਰੀਆ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਅਤੇ ਰਾਜੇਸ਼ ਮਦਾਨ ਪ੍ਰੋਪਰਾਈਟਰ, ਅਲੀਸ਼ਾ ਗੈਸ ਸਰਵਿਸ ਨੇ ‘ਐਕਸਟ੍ਰਾ ਲਾਈਟ ਨਾਓ ਗੈਸ ਸਿਲੈਂਡਰ’ ਸਕੀਮ ਤਹਿਤ ਇਸ ਗੈਸ ਸਿਲੰਡਰ ਨੂੰ ਲਾਂਚ ਕੀਤਾ ਅਤੇ ਇਹ ਸਿਲੈਂਡਰ ਐਫ.ਟੀ.ਐਲ. ਕੈਟੇਗਰੀ ਵਿਚ ਲਾਂਚ ਕੀਤਾ ਗਿਆ ਹੈ, ਜਿਸ ਨਾਲ ਕੋਈ ਵੀ ਉਪਭੋਗਤਾ ਇੰਡੀਅਨ ਗੈਸ ਏਜੰਸੀਆਂ ਦੇ ਦਫਤਰ ਤੋਂ ਸਿੱਧੇ ਤੌਰ ‘ਤੇ ਇਹ ਸਿਲੰਡਰ ਖਰੀਦ ਸਕਦਾ ਹੈ। ਸ੍ਰੀ ਰਾਜੇਸ਼ ਮਦਾਨ ਨੇ ਦੱਸਿਆ ਕਿ ਇਹ ਸਿਲੰਡਰ ਫਾਈਬਰ ਦਾ ਹੈ ਅਤੇ ਇਸ ਗੈਸ ਸਮਰੱਥਾ 10 ਕਿਲੋਗ੍ਰਾਮ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ’ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਜਾਰੀ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਦੇ ਵਿਦਿਆਰਥੀ ਸਤਿੰਦਰਬੀਰ ਸਿੰਘ ਨੇ ਜੂਡੋ ’ਚ ਜਿੱਤਿਆ ਸੋਨ ਤਮਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।