11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਹੋਲੀ ਹਾਰਟ ਸਕੂਲ ਵਿਖੇ ਵਰਚੂਅਲ ਸ਼ੋਅ ਦਾ ਉਦਘਾਟਨ

ਅਜੀਤ ਡੈਸਕ 17-05-2026

ਅੰਮਿ੍ਤਸਰ, 16 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਹੋਲੀ ਹਾਰਟ ਸਕੂਲ ਵਿਖੇ ਵਰਚੁਅਲ ਸ਼ੋਅ ਦਾ ਉਦਘਾਟਨ ਡਾਇਰੈਕਟਰ ਅੰਜਨਾ ਸੇਠ, ਪਿ੍ੰਸੀਪਲ ਸ਼ਿਲਪਾ ਸੇਠ ਅਤੇ ਡਾਇਰੈਕਟਰ ਵਿਕਰਮ ਸੇਠ ਵਲੋਂ ਕੀਤਾ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਮਨੋਰੰਜਨ ਨਾਲ ਸਿੱਖਿਆ ਅਤੇ ਗਿਆਨ ਨੂੰ ਹਾਸਿਲ ਕਰਨ ਦੇ ਯੋਗ ਬਣਾਉਣਾ ਹੈ | ਇਸ ਮੌਕੇ ਚੇਅਰਮੈਨ ਵਿਜੇ ਸੇਠ ਅਤੇ ਡਾਇਰੈਕਟਰ ਅੰਜਨਾ ਸੇਠ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੁੜਨ ਅਤੇ ਕੁਝ ਨਵਾਂ ਸਾਕਰਾਤਮਕ ਐਕਸਪਲੋਰ ਕਰਦੇ ਰਹਿਣ ਦੀ ਪ੍ਰੇਰਣਾ ਕੀਤੀ | ਪਿ੍ੰ: ਵਿਕਰਮ ਸੇਠ ਅਤੇ ਪਿ੍ੰਸੀਪਲ ਸ਼ਿਲਪਾ ਸੇਠ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਢੰਗ ਨਾਲ ਨਵੀਆਂ ਚੀਜ਼ਾਂ, ਸੂਚਨਾਵਾਂ ਅਤੇ ਨਵੇਂ ਸਾਧਨ ਹਾਸਿਲ ਕਰਨ ਅਤੇ ਅਧਿਅਨ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਕੈਮਿਸਟਾਂ ਵਲੋਂ ਮੀਟਿੰਗ 'ਚ ਫਾਰਮਾਸਿਊਟੀਕਲ ਵਪਾਰ ਤੇ ਆਮ ਜਨਤਾ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ <br/> ਅਗਲੀ ਖ਼ਬਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਮਾਂ-ਪੁੱਤਰ ਸਮੇਤ 4 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।