ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ ਐਡਵਾਂਸ ਡੈਂਟਲ ਇੰਪਲਾਟ ਪ੍ਰੋਸਥੇਸਿਸ ਸੰਬੰਧੀ ਸੀ.ਡੀ.ਈ. ਪ੍ਰੋਗਰਾਮ
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਅੰਮ੍ਰਿਤਸਰ ਬ੍ਰਾਂਚ ਵਲੋਂ ਡੈਂਟਲ ਇੰਪਲਾਂਟ ਪ੍ਰੋਸਥੇਸਿਸ ਨਾਲ ਸਬੰਧਤ ਆਧੁਨਿਕ ਧਾਰਨਾਵਾਂ ਅਤੇ ਵਿਹਾਰਕ ਪਹੁੰਚ ’ਤੇ ਕੇਂਦਰਿਤ ਇਕ ਹੋਰ ਕੰਟੀਨਿਊਇੰਗ ਡੈਂਟਲ ਐਜੂਕੇਸ਼ਨ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ.
ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਅੰਮ੍ਰਿਤਸਰ ਬ੍ਰਾਂਚ ਵਲੋਂ ਡੈਂਟਲ ਇੰਪਲਾਂਟ ਪ੍ਰੋਗਰਾਮ ’ਚ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ. ਗੌਰਵ ਖੇਮਾਰੀਆ ਜਾਣਕਾਰੀ ਸਾਂਝੀ ਕਰਦੇ ਹੋਏ । ਤਸਵੀਰ : ਹਰਜੀਤ ਸਿੰਘ
11-09-2026