10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਟਪਾਡੀ ਨੇੜੇ ਡਿੱਗੀ ਚਰਚ ਦੀ ਮੰਜ਼ਿਲ, ਇਕ ਮੌਤ, 10 ਲੋਕ ਬਚਾਏ ਗਏ

ਤਾਮਿਲਨਾਡੂ, 10 ਸਤੰਬਰ- ਵੇਲੋਰ ਜ਼ਿਲ੍ਹੇ ਦੇ ਕਟਪਾਡੀ ਨੇੜੇ ਮੰਡਾਈ ਕ੍ਰਿਸ਼ਨਾਪੁਰਮ ਵਿਖੇ ਇਕ...

ਅਜੀਤ ਡੈਸਕ 10-09-2026

ਤਾਮਿਲਨਾਡੂ, 10 ਸਤੰਬਰ- ਵੇਲੋਰ ਜ਼ਿਲ੍ਹੇ ਦੇ ਕਟਪਾਡੀ ਨੇੜੇ ਮੰਡਾਈ ਕ੍ਰਿਸ਼ਨਾਪੁਰਮ ਵਿਖੇ ਇਕ ਨਿਰਮਾਣ ਅਧੀਨ ਸੀ.ਐਸ.ਆਈ. ਚਰਚ ਦੀ ਉੱਪਰਲੀ ਮੰਜ਼ਿਲ ਦੇ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲੋਕਾਂ ਨੂੰ ਬਚਾਇਆ ਗਿਆ।

ਅਧਿਕਾਰੀਆਂ ਦੇ ਅਨੁਸਾਰ, ਇਕ ਹੋਰ ਵਿਅਕਤੀ ਮਲਬੇ ਹੇਠ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ, ਅਤੇ ਵਿਅਕਤੀ ਨੂੰ ਬਚਾਉਣ ਲਈ ਬਚਾਅ ਕਾਰਜ ਇਸ ਸਮੇਂ ਜੰਗੀ ਪੱਧਰ 'ਤੇ ਚੱਲ ਰਹੇ ਹਨ।

ਬਚਾਏ ਗਏ ਕਰਮਚਾਰੀਆਂ ਨੂੰ ਵੇਲੋਰ ਦੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਿਛਲੀ ਖ਼ਬਰ IND W vs BAN W : ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 150 ਦੌੜਾਂ ਦਾ ਟੀਚਾ ਦਿੱਤਾ ਅਗਲੀ ਖ਼ਬਰ ਇੰਡੀਗੋ ਫਲਾਈਟ ਨੂੰ ਮਿਲੀ ਬੰਬ ਦੀ ਧਮਕੀ: ਅਹਿਮਦਾਬਾਦ ਵਿਚ ਕੀਤੀ ਐਮਰਜੈਂਸੀ ਲੈਂਡਿੰਗ