ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੱਲਾ ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਮੰਡੀ ਭਗਤਾਂਵਾਲਾ ਅੰਮਿ੍ਤਸਰ ਵਿਖੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ 'ਚ ਸਰਬਸੰਮਤੀ ਨਾਲ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਦੇ ਗਰੱੁਪ ਦਾ ਪ੍ਰਧਾਨ ਸਰਪੰਚ ਵਰਿੰਦਰ ਕੁਮਾਰ ਨੂੰ ਚੁਣਿਆ ਗਿਆ, ਜਿਸ ਦਾ ਸਾਰੇ ਆੜ੍ਹਤੀਆਂ ਵਲੋਂ ਸਮਰਥਨ ਕੀਤਾ | ਇਸ ਮੌਕੇ ਭਗਵੰਤ ਸਿੰਘ ਸਿਧਵਾਂ, ਬਲਕਾਰ ਸਿੰੰਘ ਗਿੱਲ, ਜਸਵਿੰਦਰ ਸਿੰਘ, ਜਸਕਰਨ ਸਿੰਘ ਮਜੀਠਾ, ਸ਼ੇਰ ਸਿੰਘ, ਜਸਵਿੰਦਰ ਸਿੰਘ ਲੱਖਾ, ਵਿਸ਼ਾਲ ਕੁਮਾਰ ਪੱਪੀ, ਯੋਧ ਸਿੰਘ, ਤਪਿੰਦਰ ਸਿੰਘ, ਦਵਿੰਦਰ ਸਿੰਘ ਉੱਪਲ, ਸਤਬੀਰ ਸਿੰਘ, ਹਰਜੀਤ ਸਿੰਘ ਖਤਰਾਏਕਲਾਂ, ਸਤਪਾਲ ਸਿੰਘ ਮੀਰਾਂਕੋਟ, ਲਾਲੀ ਅਜਨਾਲਾ, ਗੁਰਪ੍ਰੀਤ ਸਿੰਘ ਕੜਿਆਲ, ਸੱੁਚਾ ਸਿੰਘ, ਹੀਰਾ ਸਿੰਘ ਬਾਸਰਕੇ, ਬਲਦੇਵ ਸਿੰਘ ਗਿੱਲ, ਪ੍ਰਭਜੀਤ ਸਿੰਘ ਪਿ੍ੰਸ, ਕੁਲਵੰਤ ਰਾਏ, ਮੱਸਾ ਸਿੰਘ, ਸੁਰਜੀਤ ਸਿੰਘ ਗਿੱਲ, ਜਗਜੀਤ ਸਿੰਘ, ਨਰਵੰਤ ਰਾਏ ਬਹਿਲ, ਅਵਤਾਰ ਸਿੰਘ ਮਹਿਤਾ, ਅਮਰੀਕ ਸਿੰਘ ਮੁਹਾਰ, ਜੋਗਿੰਦਰ ਸਿੰਘ ਮੁਹਾਰ, ਬਿਕਰਮਜੀਤ ਸਿੰਘ ਭਿੱਟੇਵੱਡ, ਵਰਿੰਦਰ ਕੁਮਾਰ ਬਹਿਲ, ਮਨਜੀਤ ਸਿੰਘ, ਰਵਿੰਦਰ ਕੁਮਾਰ ਪੁਰੀ, ਬਲਕਾਰ ਸਿੰਘ ਕੱਕੜ, ਲਾਭ ਸਿੰਘ, ਲਾਡਾ ਛੇਹਰਟਾ, ਤਲਵਿੰਦਰ ਸਿੰਘ ਭਾਟੀਆ, ਰਾਜੇਸ਼ ਕੁਮਾਰ ਖਾਲੜਾ, ਰਾਕੇਸ਼ ਕੁਮਾਰ ਖਾਲੜਾ, ਵਿਸ਼ਾਲ ਬਹਿਲ ਵਿੱਕੀ, ਪ੍ਰਦੀਪ ਕੁਮਾਰ ਢੰਡ, ਬੱੱਬਲ ਭਾਟੀਆ, ਦੀਪਕ ਭਾਟੀਆ, ਮਿੰਟੂ ਝਜੋਟੀ, ਅਨੂਪ ਸਿੰਘ ਪ੍ਰਧਾਨ ਮਜੀਠਾ, ਦਵਾਰਕਾ ਦਾਸ ਦੁੱਗਲ, ਨਰਿੰਦਰ ਕੁਮਾਰ, ਪਵਨ ਸਿੰਘ ਮੀਰਾਂਕੋਟ, ਦਿਲਬਾਰ ਸਿੰਘ ਕੜਿਆਲ ਆਦਿ ਹਾਜ਼ਰ ਸਨ |
ਗੱਲਾ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>
ਅਜੀਤ ਡੈਸਕ
30-03-2026