27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਿੱਜੀ ਹਸਪਤਾਲ 'ਚ ਦਾਖ਼ਲ ਹੋ ਕੇ ਮਰੀਜ਼ਾਂ 'ਤੇ ਰੰਗ ਪਾਉਣ ਵਾਲਾ ਨਾਬਾਲਗ ਕਾਬੂ

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਰੇਸ਼ਮ ਸਿੰਘ)-ਹੋਲੀ ਦੇ ਤਿਉਹਾਰ ਮੌਕੇ ਹੱਲਾ ਗੁਲਾ ਕਰਨ 'ਤੇ ਨਿੱਜੀ ਹਸਪਤਾਲ 'ਚ ਦਾਖਲ ਹੋ ਕੇ ਮਰੀਜ਼ਾਂ 'ਤੇ ਰੰਗ ਪਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਨਾਬਾਲਗ ਲੜਕੇ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਥਾਣਾ ਦੀ ਵੱਖਰੀ ਬੈਰਕ 'ਚ ਜ਼ੇਰੇ ਨਿਗਰਾਨੀ ਰੱਖਿਆ ਹੋਇਆ ਹੈ | ਥਾਣਾ ਡੀ ਡਵੀਜ਼ਨ ਦੀ ਪੁਲਿਸ ਨੇ ਇਹ ਮਾਮਲਾ ਸੁਸ਼ੀਲ ਗੁਪਤਾ ਮੈਨੇਜਰ ਹਸਪਤਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਝਗੜਾ ਇਕ ਵਿਅਕਤੀ ਉਸਦੇ ਪੁੱਤਰ ਵਲੋਂ ਹਸਪਤਾਲ 'ਚ ਦਾਖਲ ਹੋ ਕੇ ਮਰੀਜ਼ਾਂ ਦੇ ਵਾਰਿਸਾਂ 'ਤੇ ਰੰਗ ਪਾਉਣ ਦੀ ਰੰਜਿਸ਼ ਤੋਂ ਹੋਇਆ ਹੈ ਜਿਸ 'ਚ ਕੁਝ ਵਿਅਕਤੀ ਜ਼ਖ਼ਮੀਂ ਵੀ ਹੋਏ ਸਨ ਜਿਨ੍ਹਾਂ ਦਾ ਮੈਡੀਕਲ ਰਿਪੋਰਟ ਮਿਲਣਾ ਹਾਲੇ ਬਾਕੀ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 'ਸਿੱਖ ਧਰਮ ਦੀ ਮੁਢਲੀ ਜਾਣਕਾਰੀ' ਦਾ ਕੋਰਸ ਕਰਨਾ ਹੋਇਆ ਲਾਜ਼ਮੀ ਅਗਲੀ ਖ਼ਬਰ ਰਾਜਪਾਲ ਦੇ ਭਾਸ਼ਨ ਦੌਰਾਨ ਕਾਂਗਰਸੀਆਂ ਨੇ ਹੰਗਾਮਾ ਕਰਕੇ ਸਦਨ ਦੀ ਮਰਿਆਦਾ ਨੂੰ ਕੀਤਾ ਤਾਰ-ਤਾਰ-ਮਠਾੜੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।