13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਮ ਆਦਮੀ ਪਾਰਟੀ ਸਿੱਖਿਆ ਨੂੰ ਗੁਣਾਤਮਕ ਬਣਾਉਣ ਲਈ ਬਹੁਤ ਯਤਨਸ਼ੀਲ ਹੈ-ਪ੍ਰਿੰ. ਸੰਧੂ

ਅਲੀਵਾਲ , 12 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)- ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਜਿਸ ਸਮਾਜ ਵਿਚ ਲੋਕ ਪੜ੍ਹੇ -ਲਿਖੇ ਨਹੀਂ ਹੁੰਦੇ, ਇਸ ਲਈ ਜ਼ੇਕਰ ਸਮਾਜ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਜਾਣਾ ਹੋਵੇ ਤਾਂ ਸਮਾਜ ਨੂੰ ਗੁਣਾਤਮਕ ਸਿੱਖਿਅਕ ਬਣਾਉਣਾ ਜਰੂਰੀ ਹੈ। ਇਸ ਨਬਜ ਨੂੰ ਆਮ ਆਦਮੀ ਪਾਰਟੀ ਸਭ ਤੋਂ ਬਿਹਤਰ ਜਾਣਦੀ ਹੈ, ਪਿਛਲੇ ਕੁਰੀਬ ਸਾਢੇ ਚਾਰ ਸਾਲਾਂ ਤੋਂ ਬਹੁਤ ਹੀ ਯਤਨ ਕੀਤੇ ਜਾ ਰਹੇ ਹਨ ਜਿਸਦੇ ਸਾਕਾਰਾਤਮਕ ਨਤੀਜੇ ਨਿਕਲੇ ਹਨ ੍ਟਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਹੁਤ ਵੱਧੀਆਂ ਬਣਾਈਆਂ ਗਈਆਂ, ਵਿਦਿਆਰਥੀਆਂ ਦੇ ਬੈਠਣ ਲਈ ਵੱਧੀਆ ਪ੍ਰਬੰਧ ਕੀਤੇ ਹਨ ਜਿਸ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।

ਅਜੀਤ ਡੈਸਕ 13-10-2026
ਅਲੀਵਾਲ , 12 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)- ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਜਿਸ ਸਮਾਜ ਵਿਚ ਲੋਕ ਪੜ੍ਹੇ -ਲਿਖੇ ਨਹੀਂ ਹੁੰਦੇ, ਇਸ ਲਈ ਜ਼ੇਕਰ ਸਮਾਜ ਨੂੰ ਤਰੱਕੀ ਦੀਆਂ ਲੀਹਾਂ ’ਤੇ ਲੈ ਜਾਣਾ ਹੋਵੇ ਤਾਂ ਸਮਾਜ ਨੂੰ ਗੁਣਾਤਮਕ ਸਿੱਖਿਅਕ ਬਣਾਉਣਾ ਜਰੂਰੀ ਹੈ। ਇਸ ਨਬਜ ਨੂੰ ਆਮ ਆਦਮੀ ਪਾਰਟੀ ਸਭ ਤੋਂ ਬਿਹਤਰ ਜਾਣਦੀ ਹੈ, ਪਿਛਲੇ ਕੁਰੀਬ ਸਾਢੇ ਚਾਰ ਸਾਲਾਂ ਤੋਂ ਬਹੁਤ ਹੀ ਯਤਨ ਕੀਤੇ ਜਾ ਰਹੇ ਹਨ ਜਿਸਦੇ ਸਾਕਾਰਾਤਮਕ ਨਤੀਜੇ ਨਿਕਲੇ ਹਨ ੍ਟਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਹੁਤ ਵੱਧੀਆਂ ਬਣਾਈਆਂ ਗਈਆਂ, ਵਿਦਿਆਰਥੀਆਂ ਦੇ ਬੈਠਣ ਲਈ ਵੱਧੀਆ ਪ੍ਰਬੰਧ ਕੀਤੇ ਹਨ ਜਿਸ ਨਾਲ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਹਰਪਿੰਦਰਪਾਲ ਸਿੰਘ ਸੰਧੂ ਇੰਚਾਰਜ ਮਾਝਾ ਜੋਨ ਸਿੱਖਿਆ ਵਿੰਗ, ਮੈਂਬਰ ਪੰਜਾਬ ਸਕੂਲ ਸਿਖਿਆ ਬੋਰਡ ਨੇ ਕੀਤਾ। ੍ਟਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆ ਅਧਿਆਪਿਕਾਂ ਦੀ ਪ੍ਰੇਸ਼ਾਸ਼ਨਿਕ ਕੰਮਾਂ ਵਿਚ ਡਿਊਟੀਆਂ ਨਾ ਲਾਉਣ ਦਾ ਫ਼ੈਸਲਾ ਲੈ ਕੇ ਇਹ ਸਿੱਧ ਕੀਤਾ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਸਭ ਤੋਂ ਜਿਆਦਾ ਜਰੂਰੀ ਹੈ।
ਪਿਛਲੀ ਖ਼ਬਰ ਆਦਰਸ਼ ਨਾਟਕ ਮੰਡਲ ਵਲੋਂ ਰਾਮ ਜਨਮ ਤੇ ਰਾਵਣ ਦੇ ਅੱਤਿਆਚਾਰ ਦਾ ਪ੍ਰਸੰਗ ਪੇਸ਼ ਕੀਤਾ ਅਗਲੀ ਖ਼ਬਰ ਨਿਊ ਏਕਤਾ ਕਲੱਬ ਵਲੋਂ 29ਵਾਂ ਭਗਵਤੀ ਜਾਗਰਣ 23, 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।