06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹਲਕਾ ਇੰਚਾਰਜ ਮਾਹਲ ਨੇ ਜ਼ਿਲ੍ਹਾ ਪ੍ਰਧਾਨ ਕੰੰਵਲਜੀਤ ਕੌਰ ਚਾਹਲ ਨੂੰ ਕੀਤਾ ਸਨਮਾਨਿਤ

ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਲੋਕ ਮਿਲਣੀ ਤਹਿਤ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪਿੰਡ ਖਾਨਮਲੱਕ ਵਿਖੇ ਕੰਵਲਜੀਤ ਕੌਰ ਚਾਹਲ ਜ਼ਿਲ੍ਹਾ ਪ੍ਰਧਾਨ ਸਰਵ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕੰਮ ਦੀ ਵਧੀਆ ਕਾਰਗੁਜਾਰੀ ਕਰਕੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਵਲਜੀਤ ਕੌਰ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ’ਤੇ 136 ਫਾਰਮ ਭਰੇ ਗਏ ਸਨ, ਜਿਨ੍ਹਾਂ ਵਿਚੋਂ 131 ਦੇ ਪੈਸੇ ਆ ਗਏ ਹਨ।

ਅਜੀਤ ਡੈਸਕ 06-08-2026
ਧਾਰੀਵਾਲ, 5 ਅਗਸਤ (ਸਵਰਨ ਸਿੰਘ)-ਲੋਕ ਮਿਲਣੀ ਤਹਿਤ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪਿੰਡ ਖਾਨਮਲੱਕ ਵਿਖੇ ਕੰਵਲਜੀਤ ਕੌਰ ਚਾਹਲ ਜ਼ਿਲ੍ਹਾ ਪ੍ਰਧਾਨ ਸਰਵ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕੰਮ ਦੀ ਵਧੀਆ ਕਾਰਗੁਜਾਰੀ ਕਰਕੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਵਲਜੀਤ ਕੌਰ ਚਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ’ਤੇ 136 ਫਾਰਮ ਭਰੇ ਗਏ ਸਨ, ਜਿਨ੍ਹਾਂ ਵਿਚੋਂ 131 ਦੇ ਪੈਸੇ ਆ ਗਏ ਹਨ। ਇਸ ਸਮੇਂ ਉਪ ਚੇਅਰਮੈਨ ਗੁਰਦੀਪ ਸਿੰਘ ਦੀਪ ਸੰਧੂ, ਕੁਲਜੀਤ ਸਿੰਘ ਕਾਹਲੋਂ, ਡਾ. ਨਰਿੰਦਰ ਸਿੰਘ, ਅਜੀਤ ਸਿੰਘ ਸਾ. ਸਰਪੰਚ, ਗੁਰਇਕਬਾਲ ਸਿੰਘ ਸੋਨੂੰ ਸਾ. ਮੈਂਬਰ ਪੰਚਾਇਤ, ਪ੍ਰੇਮ ਸਿੰਘ ਘੁੰਮਣ ਪੀ.ਏ., ਸਾਗਰ ਮਾਹਲ, ਜੈਲਦਾਰ, ਰੂਪ ਸਿੰਘ ਤੇ ਪਿੰਡ ਦੇ ਲੋਕ ਸ਼ਾਮਿਲ ਸਨ।
ਪਿਛਲੀ ਖ਼ਬਰ ਘਰੋਟਾ ਖੇਤਰ ’ਚ ਸੱਤ ਥਾਵਾਂ ’ਤੇ ਨਿਕਲੀਆਂ ਭਵਿਆ ਕਲਸ਼ ਯਾਤਰਾਵਾਂ ਅਗਲੀ ਖ਼ਬਰ ਪਿੰਡਾਂ ਅੰਦਰ ਉਗਰਾਹੀ ਕਰਦੇ ਸ਼ੱਕੀ ਨੌਜਵਾਨਾਂ ਤੋਂ ਲੋਕ ਦੁਖੀ * ਨਸ਼ੇ ਦੀ ਹਾਲਤ ’ਚ ਲੋਕਾਂ ਦੇ ਖੜਕਾਉਂਦੇ ਹਨ ਕੁੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।