ਅਕਾਲੀ ਆਗੂ। ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ’ਚ ਹਲਕੇ ਅੰਦਰ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਜਦ ਵੀ ਹੋਂਦ ਵਿਚ ਆਈ ਹੈ, ਇਸ ’ਚ ਅਨੇਕਾਂ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਨੂੰ ਖਤਮ ਕਰਨ ਲਈ ਹਰ ਵੇਲੇ ਬਾਹਰੀ ਤਾਕਤਾਂ ਦਾ ਜ਼ੋਰ ਲੱਗਿਆ ਰਹਿੰਦਾ ਹੈ।
ਅਜੀਤ ਡੈਸਕ
05-08-2026