29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਮ.ਸੀ.ਐਮ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

ਅਜੀਤ ਡੈਸਕ 17-05-2026
ਪਠਾਨਕੋਟ, 16 ਮਈ (ਸੰਧੂ)-ਐਮ.ਸੀ.ਐਮ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ ਦਾ ਸੀ.ਬੀ.ਐਸ.ਈ ਵਲੋਂ ਐਲਾਨੇ 12ਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਰੁਦਰਾਕਸ਼ ਸ਼ਰਮਾ ਨੇ 98.4 ਫ਼ੀਸਦੀ (ਮੈਡੀਕਲ) ਨਾਲ ਪਹਿਲਾ, ਜੀਆ ਨੇ 97.2 ਫ਼ੀਸਦੀ (ਆਰਟਸ ) ਅਤੇ ਸਿੱਧੀ ਸਿੰਗਲ ਨੇ 97.2 ਫ਼ੀਸਦੀ (ਮੈਡੀਕਲ) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਸੁਮੇਧਾ ਸ਼ਰਮਾ ਨੇ 94 ਫ਼ੀਸਦੀ (ਕਾਮਰਸ), ਰਵਨੀਤ ਸਿੰਘ ਨੇ 93.8 ਫ਼ੀਸਦੀ (ਮੈਡੀਕਲ), ਸਕਸ਼ਮ ਮਹਾਜਨ ਨੇ 92.2 ਫ਼ੀਸਦੀ (ਮੈਡੀਕਲ), ਸਾਨਿਧਿਆ ਚੋਪੜਾ ਨੇ 92 ਫ਼ੀਸਦੀ (ਨਾਨ-ਮੈਡੀਕਲ), ਸ਼ਿਵਮ ਚੰਬਿਆਲ ਨੇ 91 ਫ਼ੀਸਦੀ (ਨਾਨ-ਮੈਡੀਕਲ), ਰਿਧੀ ਠਾਕੁਰ ਨੇ 90 ਫ਼ੀਸਦੀ (ਨਾਨ-ਮੈਡੀਕਲ), ਮਯੰਕ ਗੋਇਲ ਨੇ 90 ਫ਼ੀਸਦੀ (ਮੈਡੀਕਲ), ਸ਼੍ਰੀਸ਼ ਨੇ 88.4 ਫ਼ੀਸਦੀ (ਕਾਮਰਸ), ਅੰਸ਼ਿਤਾ ਸ਼ਰਮਾ ਨੇ 88 ਫ਼ੀਸਦੀ (ਨਾਨ-ਮੈਡੀਕਲ), ਸਮਾਇਰਾ ਭਾਰਦਵਾਜ ਨੇ 88 ਫ਼ੀਸਦੀ (ਨਾਨ-ਮੈਡੀਕਲ), ਪੂਰਵਾ ਨੇ 87.8 ਫ਼ੀਸਦੀ (ਆਰਟਸ), ਸੰਦੀਪ ਕੌਰ ਨੇ 85.8 ਫ਼ੀਸਦੀ (ਕਾਮਰਸ) ਅਤੇ ਅਗਮ ਧੀਰ ਨੇ 81 ਫ਼ੀਸਦੀ (ਆਰਟਸ) ਅੰਕ ਪ੍ਰਾਪਤ ਕੀਤੇ | ਸਕੂਲ ਦੇ ਵਾਈਸ ਚੇਅਰਮੈਨ ਚੌਧਰੀ ਪ੍ਰਭਾਤ ਸਿੰਘ ਅਤੇ ਪਿ੍ੰਸੀਪਲ ਅੰਕੁਸ਼ ਪੁਰੀ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਲਾਸ਼ ਸੜਕ 'ਤੇ ਰੱਖ ਕੇ ਦਿੱਤਾ ਧਰਨਾ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਬੀਪੁਰ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।