31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੁੱਖ ਭੰਡਾਰ ਚਰਚ ਭਿਖਾਰੀਵਾਲ 'ਚ 48 ਦਿਨਾਂ ਧਾਰਮਿਕ ਸਮਾਗਮ

ਅਜੀਤ ਡੈਸਕ 05-04-2026
ਕਲਾਨੌਰ, 4 ਅਪ੍ਰੈਲ (ਪੁਰੇਵਾਲ)- ਗੁੱਡ ਫ੍ਰਾਈਡੇ ਮੌਕੇ ਨੇੜਲੇ ਪਿੰਡ ਭਿਖਾਰੀਵਾਲ 'ਚ ਸਥਿਤ ਸੁੱਖ ਭੰਡਾਰ ਚਰਚ ਵਿਖੇ ਫਾਦਰ ਮੁਲਖ ਰਾਜ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਚਰਚ 'ਚ ਸਾਰੇ ਹਾਜ਼ਰੀਨ ਵਲੋਂ ਕਾਲੇ ਕੱਪੜੇ ਪਾਏ ਗਏ | ਇਸ ਦੌਰਾਨ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਗਈ, ਉਪਰੰਤ ਭਜਨ ਮੰਡਲੀਆਂ ਵਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ | ਇਸ ਮੌਕੇ ਇਸਮਾਈਲ ਤੇਜਾ, ਪਾਸਟਰ ਪੁਸ਼ਪਾ ਤੇਜਾ, ਤਰਸੇਮ ਮਸੀਹ, ਪਾਡਵ ਮਸੀਹ, ਕੁਲਵਿੰਦਰ ਮਸੀਹ, ਸੋਨੂੰ ਸਰਜੇਚੱਕ, ਹੀਰਾ ਮਸੀਹ, ਰੌਸ਼ਨ ਮਸੀਹ, ਕਸ਼ਮੀਰ ਮਸੀਹ, ਪੱਪੂ ਮਸੀਹ, ਭੋਲਾ ਮਸੀਹ, ਸੋਹਣੀ, ਬਿਕਰਮ ਮਸੀਹ, ਅਕਸ਼ੈ ਮਸੀਹ, ਬੱਗਾ ਮਸੀਹ, ਅਮਨ ਮਸੀਹ, ਜੋਧਾ ਮਸੀਹ ਆਦਿ ਹਾਜ਼ਰ ਰਹੀਆਂ |
ਪਿਛਲੀ ਖ਼ਬਰ ਡੀਪੂ ਹੋਲਡਰਾਂ ਵਲੋਂ ਈ-ਕੇ.ਵਾਈ.ਸੀ. ਦਾ ਮਿਹਨਤਾਨਾ, ਢੋਆ-ਢੁਆਈ ਦੀ ਕਮਿਸ਼ਨ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਬੱਬੇਹਾਲੀ ਪੁਲ ਨੇੜੇ ਸ਼ੱਕੀ ਹਾਲਤ 'ਚ ਘੁੰਮਦੇ ਚਾਰ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।