31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੱਬੇਹਾਲੀ ਪੁਲ ਨੇੜੇ ਸ਼ੱਕੀ ਹਾਲਤ 'ਚ ਘੁੰਮਦੇ ਚਾਰ ਵਿਅਕਤੀ ਕਾਬੂ

ਅਜੀਤ ਡੈਸਕ 05-04-2026
ਤਿੱਬੜ, 4 ਅਪ੍ਰੈਲ (ਸੋਹਨ ਮਲਿਕ)- ਪਿੰਡ ਬੱਬੇਹਾਲੀ ਨਹਿਰ ਦੇ ਪੁਲ ਨੇੜੇ ਇੰਸਪੈਕਟਰ ਕਿਰਨਦੀਪ ਕੌਰ ਵਲੋਂ ਪੁਲਿਸ ਟੀਮ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਚਾਰ ਸ਼ੱਕੀ ਵਿਅਕਤੀਆਂ ਨੰੂ ਕਾਬੂ ਕੀਤਾ ਗਿਆ | ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁਨੀਲ ਪੁੱਤਰ ਸਤਪਾਲ, ਅਮਨਦੀਪ ਸਿੰਘ ਪੁੱਤਰ ਰਜਵਿੰਦਰ ਸਿੰਘ ਵਾਸੀ ਗੁਰਦਾਸ ਨੰਗਲ, ਵਿਲੀਅਮ ਮਸੀਹ ਪੁੱਤਰ ਮੱਖਣ ਮਸੀਹ ਵਾਸੀ ਤਰੀਜਾ ਨਗਰ, ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਨਵਾਂ ਪਿੰਡ ਝਾਵਰ ਵਜੋਂ ਹੋਈ ਹੈ ਜੋ ਬੱਬੇਹਾਲੀ ਨਹਿਰ ਦੇ ਪੁਲ 'ਤੇ ਆਵਾਰਾ ਘੁੰਮ ਰਹੇ ਸਨ | ਪੁਲਿਸ ਵਲੋਂ ਉਕਤ ਚਾਰੇ ਵਿਅਕਤੀਆਂ ਖ਼ਿਲਾਫ਼ ਤਿੱਬੜ ਥਾਣੇ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਸੁੱਖ ਭੰਡਾਰ ਚਰਚ ਭਿਖਾਰੀਵਾਲ 'ਚ 48 ਦਿਨਾਂ ਧਾਰਮਿਕ ਸਮਾਗਮ ਅਗਲੀ ਖ਼ਬਰ ਗੈਸ ਦੀ ਬੁਕਿੰਗ ਕਰਨ ਤੋਂ ਬਾਅਦ ਵੀ 10-15 ਦਿਨ ਤੱਕ ਕਰਨਾ ਪੈ ਰਿਹਾ ਇੰਤਜ਼ਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।