21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜੈ ਮਾਂ ਜਗਦੰਬਾ ਸੇਵਾ ਸਮਿਤੀ ਵਲੋਂ ਸਮਾਗਮ

ਅਜੀਤ ਡੈਸਕ 27-03-2026
ਪਠਾਨਕੋਟ, 26 ਮਾਰਚ (ਸੰਧੂ)- ਦੁਰਗਾ ਅਸ਼ਟਮੀ ਤੇ ਰਾਮ ਨੌਮੀ ਦੇ ਸ਼ੁਭ ਮੌਕੇ ਜੈ ਮਾਂ ਜਗਦੰਬਾ ਸੇਵਾ ਸਮਿਤੀ ਵਲੋਂ ਅੱਜ ਮੁਹੱਲਾ ਇੰਦਰਾ ਕਾਲੋਨੀ ਵਿਚ ਇਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਕੁਲਦੀਪ ਮਿਨਹਾਸ ਨੇ ਕੀਤੀ | ਕੌਂਸਲਰ ਨਿਤਿਨ ਮਹਾਜਨ ਲਾਡੀ ਅਤੇ ਕਮੇਟੀ ਦੇ ਸਰਪ੍ਰਸਤ ਸੁਦੀਪ ਗਰਗ ਮੁੱਖ ਮਹਿਮਾਨ ਸਨ | ਮੁੱਖ ਮਹਿਮਾਨ ਨੇ 51 ਕੁੜੀਆਂ ਦੀ ਪੂਜਾ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਮੌਕੇ ਪ੍ਰਧਾਨ ਕੁਲਦੀਪ ਮਿਨਹਾਸ, ਸਰਪ੍ਰਸਤ ਸੁਦੀਪ ਗਰਗ, ਨਿਤਿਨ ਮਹਾਜਨ ਲਾਡੀ, ਰਿਤੇਸ਼ ਮਹਾਜਨ, ਪ੍ਰੈਸ ਸਕੱਤਰ ਗੁਰਦੇਵ ਸਿੰਘ, ਅਸੀਮ ਕੁਮਾਰ, ਭੁਵਨੇਸ਼ ਕੁਮਾਰ, ਅਮਨ ਸਲਾਦੀਆ, ਧਿਆਨ ਸਿੰਘ, ਸੁਰਜੀਤ ਸਿੰਘ, ਮਨੋਜ ਮਹਾਜਨ, ਰਜਿੰਦਰ ਸਿੰਘ, ਹਰਨੂਰ ਸਿੰਘ, ਇੰਦੂ ਜੌਹਲ, ਜਸਵੰਤ ਕੌਰ, ਹਰਪ੍ਰੀਤ, ਜਸਵਿੰਦਰ ਕੌਰ, ਜੋਤੀ ਦੇਵੀ ਤੇ ਹੋਰ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਰਾਮ ਸੈਨਾ ਸੇਵਾ ਸਮਿਤੀ ਮਾਮੂਨ ਨੇ ਸ੍ਰੀ ਰਾਮ ਨੌਮੀ 'ਤੇ ਚੌਥੀ ਸਾਲਾਨਾ ਵਿਸ਼ਾਲ ਯਾਤਰਾ ਕੱਢੀ ਅਗਲੀ ਖ਼ਬਰ ਡੀ.ਐਮ. ਖ਼ੁਦਕੁਸ਼ੀ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਂਗਰਸੀ ਵਰਕਰਾਂ ਨੇ ਕੱਢਿਆ ਮੋਮਬੱਤੀ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।