ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਲਈ ਤਿੰਨ ਉਮੀਦਵਾਰਾਂ ਨੇ ਭਰੇ ਕਾਗਜ਼
ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਸਮੇਤ 17 ਮੈਂਬਰੀ ਟੀਮ ਚੁਣਨ ਲਈ ਵਕੀਲਾਂ ਵਲੋਂ ਕਾਗਜ ਭਰੇ ਗਏ। ਕੱਲ੍ਹ 2 ਸਤੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 3 ਸਤੰਬਰ ਨੂੰ ਕਾਗਜ਼ ਵਾਪਸ ਲਏ ਜਾਣਗੇ।
ਰਿਟਰਨਿੰਗ ਅਫਸਰ ਐਡ. ਇੰਦਰਜੀਤ ਸਿੰਘ ਮਾਨ
02-09-2026