ਖਮਾਣੋਂ, 29 ਮਾਰਚ (ਜੋਗਿੰਦਰ ਪਾਲ)-ਮਾਸਟਰ ਅਵਤਾਰ ਸਿੰਘ ਚੋਪੜਾ, ਕੱਪੜਾ ਵਪਾਰੀ ਕਸ਼ਮੀਰਾ ਸਿੰਘ ਅਤੇ ਕਮਲ ਸਿੰਘ ਚੋਪੜਾ ਦੀ ਮਾਤਾ ਚਰਨ ਕੌਰ ਭਾਮੀਆਂ ਨਮਿਤ ਸਹਿਜ ਪਾਠ ਸਾਹਿਬ ਦਾ ਭੋਗ ਗੁਰਦੁਆਰਾ ਸਾਹਿਬ ਭਾਮੀਆਂ ਵਿਖੇ ਪਾਇਆ ਗਿਆ | ਇਸ ਮੌਕੇ ਭਾਈ ਮੰਗਲ ਸਿੰਘ ਖਮਾਣੋਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸੰਗਤ ਨੂੰ ਇਸ ਨਾਸ਼ਵਾਨ ਸੰਸਾਰ ਦੀ ਸੱਚਾਈ ਬਾਰੇ ਦੱਸਿਆ | ਮੰਚ ਦੀ ਕਾਰਵਾਈ ਲੈਕ. ਰਣਜੀਤ ਮੋਦਗਿਲ ਨੇ ਚਲਾਈ ਅਤੇ ਕਾਂਗਰਸੀ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਨੇ ਪਰਿਵਾਰ ਦੀ ਤਰਫੋਂ ਇਸ ਮੌਕੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਕਾਂਗਰਸ ਖਮਾਣੋਂ, ਨਾਜ਼ਰ ਸਿੰਘ ਰੱਤੋਂ ਪ੍ਰਧਾਨ ਕਾਂਗਰਸ ਸੈੱਲ ਖਮਾਣੋਂ, ਡਾ. ਅਮਨਦੀਪ ਕੌਰ ਢੋਲੇਵਾਲ, ਡਾ. ਨਰੇਸ਼ ਚੌਹਾਨ, ਅਮੀ ਚੰਦ ਭਟੇੜੀ ਪ੍ਰਧਾਨ ਬਲਾਕ ਕਾਂਗਰਸ ਬਸੀ ਪਠਾਣਾਂ, ਮਦਨ ਸਿੰਘ ਭਾਮੀਆਂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਖਮਾਣੋਂ, ਦਿਲਬਾਰਾ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ, ਜਸਵੰਤ ਸਿੰਘ ਚੜ੍ਹੀ, ਕੁਲਦੀਪ ਮਦਾਨ, ਬਲਜਿੰਦਰ ਸਿੰਘ ਇੰਚਾਰਜ ਅਜੀਤ ਉਪ ਦਫ਼ਤਰ ਫ਼ਤਹਿਗੜ੍ਹ ਸਾਹਿਬ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਪ੍ਰੇਮ ਚੰਦ ਖਮਾਣੋਂ, ਸਰਪੰਚ ਪਰਮਿੰਦਰ ਸਿੰਘ, ਰਣਧੀਰ ਸਿੰਘ, ਗਿਆਨੀ ਗੁਰਮੇਲ ਸਿੰਘ ਖਮਾਣੋਂ, ਪ੍ਰਮਾਣ ਸਿੰਘ, ਜਗਬੀਰ ਸਿੰਘ ਨਾਗਰਾ, ਨਸੀਬ ਸਿੰਘ ਭਾਮੀਆਂ, ਨੇਤਰ ਸਿੰਘ ਸੇਵਾ ਮੁਕਤ ਪਿ੍ੰਸੀਪਲ, ਲੈਕਚਰਾਰ ਸਰਬਜੀਤ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਹੋਰ ਪਤਵੰਤੇ ਹਾਜ਼ਰ