21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਅਜੀਤ ਡੈਸਕ 08-03-2026
ਖਮਾਣੋਂ, 7 ਮਾਰਚ (ਮਨਮੋਹਣ ਸਿੰਘ ਕਲੇਰ)-ਪਾਵਰਕਾਮ ਬੋਰਡ ਖਮਾਣੋਂ ਦੇ ਐਸ.ਡੀ.ਓ. ਰਜਨੀਸ਼ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਦਿਨ ਐਤਵਾਰ ਨੂੰ 66 ਕੇ.ਵੀ. ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੈਟਾਗਰੀ ਵਨ, ਖਮਾਣੋਂ ਖੁਰਦ, ਭਾਂਬਰੀ ਮਿਲਕ ਪਲਾਂਟ, ਲਕਸ਼ਮੀ, ਕੈਟਾਗਰੀ 2, ਨਵੌਦਿਆ, ਮਨਸੂਰਪੁਰ ਏ.ਪੀ., ਕੁਨੈਕਸ਼ਨ ਮੋਟਰਾਂ, ਕਕਰਾਲਾ, ਅਮਰਾਲਾ, ਮਹੇਸ਼ਪੁਰਾ, ਬਦੇਸ਼ਾਂ, ਮਨੈਲਾਂ, ਧਨੌਲਾ, ਮੋਹਣ ਮਾਜਰਾ, ਲਖਣਪੁਰ, ਸੰਘੋਲ, ਫਰੌਰ ਖਮਾਣੋਂ ਤੋਂ ਚੱਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ |
ਪਿਛਲੀ ਖ਼ਬਰ ਆਈ.ਟੀ.ਆਈ. ਬਸੀ ਪਠਾਣਾਂ 'ਚ ਸੀ.ਐਮ. ਦੀ ਯੋਗਸ਼ਾਲਾ ਨੂੰ ਦੋ ਸਾਲ ਪੂਰੇ ਹੋਏ ਅਗਲੀ ਖ਼ਬਰ ਵਿਧਾਇਕ ਰਾਏ ਨੇ 23 ਕਰੋੜ 70 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।