30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਘੋਲ ਪੰਚਾਇਤ ਦੁਆਰਾ ਐੱਸ.ਡੀ.ਐੱਮ. ਖਮਾਣੋਂ ਦਾ ਵਿਸ਼ੇਸ਼ ਸਨਮਾਨ

ਐੱਸ.ਡੀ.ਐੱਮ. ਖਮਾਣੋਂ ਮਨਰੀਤ ਰਾਣਾ ਨੂੰ ਸਨਮਾਨਿਤ ਕਰਨ ਦੌਰਾਨ ਗ੍ਰਾਮ ਪੰਚਾਇਤ ਸੰਘੋਲ ਦੇ ਮੈਂਬਰ ਸਾਹਿਬਾਨ | ਅਜੀਤ ਤਸਵੀਰ <br/> 01-02-2026
ਸੰਘੋਲ, 31 ਜਨਵਰੀ (ਗੁਰਨਾਮ ਸਿੰਘ ਚੀਨਾ)-ਐੱਸ.ਡੀ.ਐੱਮ. ਖਮਾਣੋਂ ਮਨਰੀਤ ਰਾਣਾ ਨੂੰ ਗ੍ਰਾਮ ਪੰਚਾਇਤ ਸੰਘੋਲ ਦੁਆਰਾ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮੈਂਬਰ ਪੰਚਾਇਤ ਕਾਲਾ ਪਹਿਲਵਾਨ ਨੇ ਦੱਸਿਆ ਕਿ ਐੱਸ.ਡੀ.ਐੱਮ. ਖਮਾਣੋਂ ਰਾਣਾ ਵਲੋਂ ਪਿੰਡ ਸੰਘੋਲ ਦੇ ਵਿਕਾਸ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਬਲਾਕ ਖਮਾਣੋਂ ਅੰਦਰ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਦੇਣ ਤੋਂ ਇਲਾਵਾ ਇਲਾਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ | ਇਸ ਮੌਕੇ ਰੀਡਰ ਜਸਪਾਲ ਸਿੰਘ ਤੋਂ ਇਲਾਵਾ ਸਰਪੰਚ ਪੂਸਨ ਰਾਣਾ, ਕਾਲਾ ਪਹਿਲਵਾਨ, ਬਲਜੀਤ ਰਾਣਾ, ਅਮਰਜੀਤ, ਪਰਮਿੰਦਰ ਸਿੰਘ, ਪ੍ਰੇਮ ਲਤਾ, ਡਿੰਪਲ ਪੇਸੀ, ਬਲਵਿੰਦਰ ਕੌਰ (ਸਾਰੇ ਮੈਂਬਰ ਪੰਚਾਇਤ), ਸੁਰਜੀਤ ਸਿੰਘ ਸਾਬਕਾ ਪੰਚ, ਸ਼ੰਕਰ ਪੇਸੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਾਜਪਾ ਐੱਨ.ਜੀ.ਓ ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਦੀ ਅਗਵਾਈ ਹੇਠ ਮੀਟਿੰਗ ਅਗਲੀ ਖ਼ਬਰ ਭਾਜਪਾ ਦੀ ਅਹਿੰਮ ਮੀਟਿੰਗ ਵਿਚ ਸਰਕਲ ਆਗੂਆਂ ਦੀ ਕੀਤੀ ਗਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।