01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਇਟਲੀ, ਗ੍ਰੀਸ, ਸਲੋਵਾਕੀਆ ਤੇ ਹੋਰ ਯੂਰਪ ਦੇਸ਼ਾਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ-ਕਨਵਰ ਅਰੋੜਾ

ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਯੂਰਪ ਦੇ ਦੇਸ਼ਾਂ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ। ਮਾਲਟਾ, ਲਾਤਵੀਆ, ਫਰਾਂਸ, ਇਟਲੀ ਤੇ ਹੋਰ ਦੇਸ਼ਾਂ ਦੇ ਸਟੱਡੀ ਵੀਜ਼ੇ ਵੀ ਆ ਰਹੇ ਹਨ ਪਰ ਜ਼ਿਆਦਾ ਲੋਕਾਂ ਦੀ ਮੰਗ ਕੰਮ ਕਰਨ ਜਾਣ ਦੀ ਹੁੰਦੀ ਹੈ।

ਅਜੀਤ ਡੈਸਕ 01-11-2026
ਨਵਾਂਸ਼ਹਿਰ, 31 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਯੂਰਪ ਦੇ ਦੇਸ਼ਾਂ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ। ਮਾਲਟਾ, ਲਾਤਵੀਆ, ਫਰਾਂਸ, ਇਟਲੀ ਤੇ ਹੋਰ ਦੇਸ਼ਾਂ ਦੇ ਸਟੱਡੀ ਵੀਜ਼ੇ ਵੀ ਆ ਰਹੇ ਹਨ ਪਰ ਜ਼ਿਆਦਾ ਲੋਕਾਂ ਦੀ ਮੰਗ ਕੰਮ ਕਰਨ ਜਾਣ ਦੀ ਹੁੰਦੀ ਹੈ। ਅਸੀਂ ਪਿਛਲੇ ਲੰਬੇ ਸਮੇਂ ਤੋਂ ਯੂਰਪ ਸ਼ੈਂਗੇਨ ਦੇਸ਼ਾਂ ਵਿਚ ਸੇਵਾਵਾਂ ਦਿੰਦੇ ਆ ਰਹੇ ਹਾਂ। ਇਸ ਵੇਲੇ ਇਟਲੀ, ਗ੍ਰੀਸ, ਸਲੋਵਾਕੀਆ, ਜਰਮਨੀ, ਆਇਰਲੈਂਡ ਵਿਚ ਵੱਡੇ ਪੱਧਰ ’ਤੇ ਵੱਖ-ਵੱਖ ਤਰ੍ਹਾਂ ਦੀਆਂ ਜੌਬ ਨਿਕਲੀਆਂ ਹਨ। ਫਾਰਮਿੰਗ, ਖੇਤੀਬਾੜੀ ਅਤੇ ਵੇਅਰ ਹਾਊਸ ਵਿਚ ਇਸ ਵੇਲੇ ਵੱਡੇ ਪੈਮਾਨੇ ’ਤੇ ਕਾਮਿਆਂ ਦੀ ਜ਼ਰੂਰਤ ਹੈ। ਇਟਲੀ ਵਿਚ ਵੀ ਅਪਲਾਈ ਕੀਤਾ ਜਾ ਸਕਦਾ ਹੈ ਖੇਤੀਬਾੜੀ ਤੇ ਫਾਰਮਿੰਗ ਵਿਚ। ਸਲੋਵਾਕੀਆ ਦਾ ਸਾਰਾ ਕੰਮ ਸਿਰਫ਼ ਦੋ ਮਹੀਨਿਆਂ ਵਿਚ ਹੋ ਰਿਹਾ ਹੈ। ਗ੍ਰੀਸ ਦੇ ਵੀਜ਼ੇ ਵੀ ਲਗਾਤਾਰ ਆ ਰਹੇ ਹਨ। ਬੇਸ਼ੱਕ ਕਿਸੇ ਨੇ ਪੜ੍ਹਾਈ ਨਹੀਂ ਕੀਤੀ ਉਮਰ 18 ਤੋਂ 60 ਸਾਲ ਹੈ ਅਤੇ ਕਿਸੇ ਵੀ ਦੇਸ਼ ਤੋਂ ਪਹਿਲਾਂ ਰਿਫਿਊਜ਼ ਹੋ ਚੁੱਕੇ ਹਨ ਅਪਲਾਈ ਕਰ ਸਕਦੇ ਹਨ। ਪਿਛਲੇ ਦਿਨਾਂ ਵਿਚ ਸਾਨੂੰ ਸਲੋਵਾਕੀਆ ਤੇ ਗ੍ਰੀਸ ਦੇ ਕਈ ਕੈਂਡੀਡੇਟਾਂ ਦੇ ਵੀਜ਼ੇ ਹਾਸਿਲ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਪੰਜਾਬ ਤੇ ਭਾਰਤ ਸਰਕਾਰ ਤੋਂ ਵੀ ਮਾਨਤਾ ਪ੍ਰਾਪਤ ਹੈ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਮਿਲ ਸਕਦੇ ਹਨ।
ਪਿਛਲੀ ਖ਼ਬਰ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਦਾ ਐਲਾਨ ਕਰਨ ’ਤੇ ਵਰਕਰਾਂ ਨੇ ਕੀਤਾ ਹਾਈਕਮਾਨ ਦਾ ਧੰਨਵਾਦ ਅਗਲੀ ਖ਼ਬਰ ਨੌਜਵਾਨ ਆਗੂ ਰਵੀ ਇੰਦਰ ਸਿੰਘ ਬਾਗੋਵਾਲ ਨੇ ਫੜਿਆ ਭਾਜਪਾ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।