13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡਾ. ਸਤਵਿੰਦਰਪਾਲ ਬਿੱਟੂ ਨੂੰ ਹਲਕਾ ਬੰਗਾ ਦਾ ਇੰਚਾਰਜ ਲਗਾਉਣ ਨਾਲ ਅਕਾਲੀ ਦਲ (ਬ) ਮਜ਼ਬੂਤ ਹੋਵੇਗਾ-ਭਰੋਲੀ, ਸੁਖਦੇਵ

ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਸ਼ੋ੍ਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬੰਗਾ ਦੇ ਇੰਚਾਰਜ ਡਾ.

ਅਜੀਤ ਡੈਸਕ 12-10-2026
ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਸ਼ੋ੍ਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਬੰਗਾ ਦੇ ਇੰਚਾਰਜ ਡਾ. ਸਤਵਿੰਦਰਪਾਲ ਸਿੰਘ ਬਿੱਟੂ ਨੂੰ ਲਗਾਉਣ ’ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਯੂਥ ਪ੍ਰਧਾਨ ਚੰਨੀ ਭਰੋਲੀ ਤੇ ਸੁਖਦੇਵ ਸਿੰਘ ਮੇਹਲੀਆਣਾ ਸੀਨੀਅਰ ਆਗੂ ਨੇ ਕਿਹਾ ਕਿ ਇਸ ਨਾਲ ਸ਼ੋ੍ਮਣੀ ਅਕਾਲੀ ਦਲ (ਬ) ਹੋਰ ਮਜ਼ਬੂਤ ਹੋਵੇਗਾ ਕਿਉਂਕਿ ਹਲਕੇ ਦੀ ਕਮਾਨ ਸੰਭਾਲਣ ਲਈ ਇੰਚਾਰਜ ਲਗਾਉਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ (ਬ) ਦੀ ਸਰਕਾਰ ਲਿਆਉਣ ਲਈ ਰਲ ਕੇ ਹੰਭਲਾ ਮਾਰਨ।
ਪਿਛਲੀ ਖ਼ਬਰ ਮੇਹਲੀਆਣਾ ’ਚ ਵਿਸ਼ਾਲ ਮਾਂ ਭਗਵਤੀ ਜਾਗਰਣ 18 ਨੂੰ ਅਗਲੀ ਖ਼ਬਰ ਮਾਹਿਲ ਗਹਿਲਾ ’ਚ 142ਵਾਂ ਦੁਸਹਿਰਾ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।