23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੁਲਿਸ ਕਮਿਸ਼ਨਰ ਜਲੰਧਰ ਵਲੋਂ ਡਰੱਗ ਹਾਟਸਪਾਟ ਅਬਾਦਪੁਰਾ ਮੁਹੱਲਾ ਅਤੇ ਬੂਟਾ ਮੰਡੀ ਵਿਖੇ ਕਾਸੋ ਆਪੋਰੇਸ਼ਨ ਚਲਾਇਆ ਗਿਆ

ਜਲੰਧਰ, 23 ਨਵੰਬਰ (ਹੈਪੀ)- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ...

ਅਜੀਤ ਡੈਸਕ 23-11-2026

ਜਲੰਧਰ, 23 ਨਵੰਬਰ (ਹੈਪੀ)- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੁਲਿਸ ਕਮਿਸ਼ਨਰ ਜਲੰਧਰ ਵਲੋਂ ਡਰੱਗ ਹਾਟਸਪਾਟ ਅਬਾਦਪੁਰਾ ਮੁਹੱਲਾ ਅਤੇ ਬੂਟਾ ਮੰਡੀ ਵਿਖੇ ਕਾਸੋ ਆਪੋਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਅਤੇ ਨਸ਼ਾ ਕਰਨ ਵਾਲੇ ਹਾਟਸਪਾਟ ਇਲਾਕਿਆਂ ਵਿਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। 

ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ