ਕਸੌਲੀ ਵਿਖੇ ਵਿਸ਼ਾਲ ਨਗਰ ਕੀਰਤਨ ਕੱਲ੍ਹ
ਬਲਾਚੌਰ, 8 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪ੍ਰਸਿੱਧ ਸੈਲਾਨੀ ਨਗਰੀ ਕਸੌਲੀ ਵਿਖੇ 1878 ਨੂੰ ਸਥਾਪਿਤ ਕੀਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆੜਤ ਬਜਾਰ (ਕਸੌਲੀ) ਜ਼ਿਲ੍ਹਾ ਸੋਲਨ ਵਿਖੇ 148ਵਾਂ ਸਾਲਾਨਾ ਗੁਰਮਿਤ ਸਮਾਗਮ/ਦੀਵਾਨ ਤੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਸ.
ਭਾਈ ਗੁਰਦਰਸ਼ਨ ਸਿੰਘ ਤੇ ਢਾਡੀ ਗੁਰਪਾਲ ਸਿੰਘ ਅਨਮੋਲ ਬੱਦੀ ਵਾਲੇ।
11-09-2026