24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗਾਇਕ ਐਡਵੋਕੇਟ ਰਾਜ ਕੁਮਾਰ ਮੱਲ੍ਹਾ ਸੋਢੀਆਂ ਦੇ ਗੀਤ 'ਸੁਪਨਾ' ਨੂੰ ਮਿਲ ਰਿਹਾ ਵਧੀਆ ਹੁੰਗਾਰਾ

ਅਜੀਤ ਡੈਸਕ 10-04-2026
ਬਹਿਰਾਮ, 9 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)- ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਐਡਵੋਕੇਟ ਰਾਜ ਕੁਮਾਰ ਮੱਲ੍ਹਾ ਸੋਢੀਆ ਵਲੋਂ ਲਿਖਿਆ ਤੇ ਗਾਇਆ ਗੀਤ 'ਸੁਪਨਾ' ਨੂੰ ਸਰੋਤਿਆ ਵਲੋਂ ਵਧੀਆਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੇਰੀ ਕੋਸ਼ਿਸ਼ ਹੈ ਕਿ ਪਰਿਵਾਰਾਂ ਵਿੱਚ ਬੈਠ ਕੇ ਸੁਨਣ ਵਾਲੇ ਤੇ ਵਿਗਿਆਨਿਕ ਸੋਚ ਵਾਲੇ ਗੀਤ ਲਿਖੇ ਤੇ ਗਾਏ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੋਈ ਵਧੀਆ ਸੇਧ ਮਿਲ ਸਕੇ |
ਪਿਛਲੀ ਖ਼ਬਰ 2 ਦਿਨਾਂ ਤੋਂ ਪੈ ਰਹੇ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ਕਣਕ ਦਾ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਪਟਿਆਲਾ ਧਰਨੇ ਨੂੰ ਲੈ ਕੇ ਟੀ. ਐਸ. ਯੂ. ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।