14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਤਿੰਨ ਰੋਜ਼ਾ ਖੇੜੀ ਮੇਲਾ ਸ਼ੁਰੂ

ਅਜੀਤ ਡੈਸਕ 04-03-2026
ਘੁੰਮਣਾਂ, 3 ਮਾਰਚ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਖੇੜੀ ਵਿਖੇ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਯੋਗੀ ਸੰਤ ਨਾਥ ਆਈ ਪੰਥੀ ਤੇ ਸੇਵਾਦਾਰ ਦੁਧਾਈ ਨਾਥ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਹਵਨ ਯੱਗ ਅਤੇ ਧਜਾ ਦੀ ਰਸਮ ਕਰਨ ਉਪਰੰਤ ਲੰਗਰ ਕੜੀ ਚਾਵਲ ਵਰਤਾਏ ਗਏ | 4 ਅਤੇ 5 ਮਾਰਚ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਕਮਲਜੀਤ ਬੰਗਾ, ਸੰਤ ਦੁਧਾਈ ਨਾਥ, ਸੰਤ ਏਕਮ ਨਾਥ, ਭਜਨਾ ਰਾਮ, ਰੂਪ ਲਾਲ ਬਸਰਾ, ਦੀਪਾ ਅਗਰਵਾਲ, ਜੀਤਾ ਮਾਣਕ, ਸ਼ਿੰਗਾਰਾ ਸਿੰਘ, ਜੱਗਾ ਪਹਿਲਵਾਨ, ਸੱਤਾ ਚੈੜ, ਤਰਲੋਚਨ ਸਿੰਘ, ਨਰੇਸ਼ ਕੁਮਾਰ, ਸੋਢੀ ਸਿੰਘ, ਬਲਜਿੰਦਰ ਸਿੰਘ, ਮਲੂਕ ਚੰਦ, ਹਿੰਦਾ, ਲੱਕੀ ਰਿਐਤ, ਸੋਨੂੰ, ਘੋਨਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਬੁਢਾਪੇ 'ਚ ਆਪਣੇ ਮਾਪਿਆਂ ਦਾ ਸਹਾਰਾ ਬਣਨ- ਜਥੇ. ਰਣਜੀਤ ਸਿੰਘ ਖ਼ਾਲਸਾ ਅਗਲੀ ਖ਼ਬਰ ਪੰਜਾਬ ਅੰਦਰ ਦੁਬਾਰਾ 'ਆਪ' ਦੀ ਸਰਕਾਰ ਬਣਨ 'ਤੇ ਖੰਨਾ 'ਚ 15 ਦਿਨਾਂ ਦਾ ਵਿਰਾਸਤੀ ਮੇਲਾ ਲਾਇਆ ਜਾਵੇਗਾ- ਮੰਤਰੀ ਤਰੁਨਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।