22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਚੌਧਰੀ ਤਰਸੇਮ ਲਾਲ ਨੀਲੇਵਾੜਾ ਦੇ ਪਰਿਵਾਰ ਨਾਲ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 25-01-2026
ਬਲਾਚੌਰ, 24 ਜਨਵਰੀ (ਨਰੇਸ਼ ਧੌਲ) - ਚੌਧਰੀ ਮੋਹਿਤ ਭਾਟੀਆ ਐਨ.ਆਰ.ਆਈ ਆਦੋਆਣਾ ਦੇ ਸਤਿਕਾਰਯੋਗ ਮਾਮਾ ਜੀ ਨਾਮਵਰ ਸ਼ਖਸ਼ੀਅਤ ਚੌਧਰੀ ਤਰਸੇਮ ਲਾਲ ਨੀਲੇਵਾੜਾ ਦਾ ਬੀਤੇ ਦਿਨੀਂ ਅਕਾਲ ਚਲਾਣਾ ਹੋਣ ਉਪਰੰਤ ਜਿੱਥੇ ਸਮੁੱਚੇ ਇਲਾਕਾ ਵਾਸੀ ਉਨ੍ਹਾਂ ਦੇ ਗ੍ਰਹਿ ਪਿੰਡ ਨੀਲੇਵਾੜਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁਰਵਿੰਦਰ ਚੌਧਰੀ, ਗੌਰਵ ਚੌਧਰੀ, ਜਤਿੰਦਰ ਟੋਨੀ, ਬਿਕਰਮ ਚੌਧਰੀ ਆਦਿ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਉੱਥੇ ਵੱਖ-ਵੱਖ ਸ਼ਖਸੀਅਤਾਂ ਭਗਤ ਚਰਨਜੀਤ ਭਾਟੀਆ ਆਦੋਆਣਾ, ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਚੌਧਰੀ ਸੰਦੀਪ ਭਾਟੀਆ, ਚੌਧਰੀ ਸੁਰਜੀਤ ਭਾਟੀਆ, ਚੇਅਰਮੈਨ ਸਤਨਾਮ ਜਲਾਲਪੁਰ, ਭਗਤ ਰਾਮ ਕਿਸ਼ਨ, ਸਰਵਣ ਕਸਾਣਾ, ਬਬਲੀ ਕਸਾਣਾ, ਚੂਹੜ ਰਾਮ, ਜਸਪਾਲ ਸਰਪੰਚ, ਹਰਨਾਮ ਭੂੰਬਲਾ, ਇੰਦਰਜੀਤ ਭੂੰਬਲਾ, ਸੋਨੂੰ ਭਾਟੀਆ, ਬਿੰਦਰ ਸਰਪੰਚ, ਮੋਹਨ ਲਾਲ ਸਰਪੰਚ, ਰੋਸ਼ਨ ਲਾਲ, ਹੈਪੀ ਭੂੰਬਲਾ, ਹਰਦਿਆਲ ਕਸਾਣਾ, ਸੋਢੀ ਭੂੰਬਲਾ, ਰਿੰਕੂ ਕਸਾਣਾ, ਸਿਰੀ ਰਾਮ ਹੱਕਲਾ, ਪਵਨ ਕੁਮਾਰ ਐਸ ਆਈ, ਮੇਲਾ ਰਾਮ, ਦਲਬਾਗ ਰਾਏ ਸੈਕਟਰੀ, ਕੁਲਦੀਪ ਚੌਹਾਨ, ਬੱਬੂ ਚੌਹਾਨ, ਧਰਮ ਪਾਲ ਚੇਚੀ, ਰੋਸ਼ਨ ਨਾਲ ਚੇਚੀ, ਨੰਦ ਲਾਲ ਭੂੰਬਲਾ, ਸ਼ਿੰਦਰ ਕੋਹਲੀ, ਸੁਰਜੀਤ ਕੋਹਲੀ, ਰਵੀ ਮੀਲੂ, ਅਸ਼ੋਕ ਭੂੰਬਲਾ, ਦੌਲਤ ਰਾਮ, ਭੀਮ ਸੈਨ, ਮਦਨ ਲਾਲ, ਹੇਮ ਰਾਜ ਭਾਟੀਆ, ਸੁਰਜੀਤ ਭਾਟੀਆ, ਡੈਵੀ ਭਾਟੀਆ, ਦੀਪਕ ਭਾਟੀਆ, ਬਿੰਦਾ ਭਾਟੀਆ, ਮਦਨ ਲਾਲ ਚੇਚੀ, ਤੀਰਥ ਰਾਮ ਚੇਚੀ, ਰੋਹਿਤ ਚੇਚੀ, ਦੀਵਾਨ ਚੰਦ ਭੂੰਬਲਾ, ਹਰੀਸ਼ ਭੂੰਬਲਾ, ਸਮੂਹ ਰਿਸ਼ਤੇਦਾਰਾਂ, ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਵੀ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ?
ਪਿਛਲੀ ਖ਼ਬਰ ਪਿੰਡ ਝਿੰਗੜਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।