11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਮਿੱਲ ਮਾਲਕ ਤੇ ਸਰਕਾਰ ਜਲਦੀ ਜਾਰੀ ਕਰੇ - ਬਲਜਿੰਦਰ ਸਿੰਘ

ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ)-ਫਗਵਾੜਾ ਗੰਨਾ ਮਿੱਲ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕਰੇ। ਇਹ ਸ਼ਬਦ ਬਲਜਿੰਦਰ ਸਿੰਘ ਚੱਕਮੰਡੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇੱਥੇ ਆਖੇ।

ਅਜੀਤ ਡੈਸਕ 11-11-2026
ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ)-ਫਗਵਾੜਾ ਗੰਨਾ ਮਿੱਲ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕਰੇ। ਇਹ ਸ਼ਬਦ ਬਲਜਿੰਦਰ ਸਿੰਘ ਚੱਕਮੰਡੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇੱਥੇ ਆਖੇ। ਉਨ੍ਹਾਂ ਕਿਹਾ ਕਿ ਫਗਵਾੜਾ ਗੰਨਾ ਮਿੱਲ ਵੱਲ 2021-22 ਦਾ ਬਕਾਇਆ ਰਾਸ਼ੀ 28 ਕਰੋੜ ਅਤੇ ਪੰਜਾਬ ਸਰਕਾਰ ਵੱਲ ਸਾਢੇ 18 ਕਰੋੜ ਰੁ: ਬਾਕੀ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿਸਾਨਾਂ ਨੂੰ ਜ਼ਰੂਰਤ ਅਨੁਸਾਰ ਡੀ.ਏ.ਪੀ ਅਤੇ ਯੂਰੀਆ ਖਾਦ ਖੁੱਲ੍ਹੀ ਕੀਤੀ ਜਾਵੇ ਅਤੇ ਕੋਈ ਬੰਦਿਸ਼ ਨਾ ਹੋਵੇ ਕਿ ਖਾਦ ਦੇ ਨਾਲ ਕੋਈ ਹੋਰ ਵਸਤੂ ਵੀ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸਾਨਾਂ ਦੇ ਇਹ ਮਸਲੇ ਹਨ ਨਾ ਹੋਏ ਤਾਂ ਕਿਸਾਨ ਸ਼ੰਘਰਸ਼ ਕਰਨ ਅਤੇ ਧਰਨੇ ਲਗਾਉਣ ਲਈ ਮਜਬੂਰ ਹੋ ਜਾਣਗੇ।
ਪਿਛਲੀ ਖ਼ਬਰ ਬੀ . ਡੀ . ਪੀ . ਓ ਅਸ਼ੋਕ ਕੁਮਾਰ ਨੇ ਮੁੜ ਸੰਭਾਲਿਆ ਸੜੋਆ ਦਾ ਚਾਰਜ ਅਗਲੀ ਖ਼ਬਰ ਰੈਲ ਮਾਜਰਾ ਦੀ ਧੀ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ’ ਚ ਮਾਰੀ ਬਾਜ਼ੀ ਪਹਿਲਾ ਸਥਾਨ ਜਿੱਤ ਕੇ ਪਿੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।