ਟੁੱਟੀ ਪੁਲੀ ਨੂੰ ਠੀਕ ਕਰਵਾਉਣ ’ਚ ਨਗਰ ਕੌਂਸਲ ਰਾਏਕੋਟ ਦਾ ਅਵੇਸਲਾਪਣ
ਰਾਏਕੋਟ, 21 ਅਗਸਤ (ਬਲਵਿੰਦਰ ਸਿੰਘ ਲਿੱਤਰ) ਪਿਛਲੇ 3-4 ਸਾਲਾਂ ਤੋਂ ਨਗਰ ਕੌਂਸਲ ਰਾਏਕੋਟ ਦੇ ਅਵੇਸਲੇਪਣ ਨੂੰ ਦੂਰ ਕਰਨ ਲਈ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਅਪੀਲਾਂ ਤੇ ਦਲੀਲਾਂ ਕਰਨ ਦਾ ਆਖ਼ਰ ਕੋਈ ਅਸਰ ਨਾ ਹੋਇਆ ਤਾਂ ਸ਼ਹਿਰ ਦੇ ਮਸ਼ਹੂਰ ਡਾਕਟਰ ਤੇ ਕਾਰੋਬਾਰੀ ਡਾ. ਰਮੇਸ਼ ਜੈਨ (ਚੇਅਰਮੈਨ ਵਪਾਰ ਵਿੰਗ ਹਲਕਾ ਰਾਏਕੋਟ ਆਮ ਆਦਮੀ ਪਾਰਟੀ) ਨੇ ਬੀੜ੍ਹਾ ਚੁੱਕਦਿਆਂ ਰਾਏਕੋਟ-ਮਲੇਰਕੋਟਲਾ ਰੋਡ ’ਤੇ ਵੇਅਰਹਾਊਸ ਗੋਦਾਮ ਸਾਹਮਣੇ ਟੁੱਟੀ ਪੁੱਲੀ ਨੂੰ ਬਣਾਉਣ ਦਾ ਪ੍ਰਣ ਕੀਤਾ।
ਇਕ ਨਜ਼ਰ ਏਧਰ ਵੀ
ਪੰਜਾਬ ਬੰਦ ਦੌਰਾਨ ਆਵਾਜਾਈ ਠੱਪ ਹੋਣ ਕਾਰਨ ਸੁੰਨਾ ਪਿਆ ਰਾਏਕੋਟ ਦਾ ਨੂਰਾ ਮਾਹੀ ਬੱਸ ਅੱਡਾ। ਤਸਵੀਰ: ਸੁਸ਼ੀਲ
ਰਾਏਕੋਟ-ਮਲੇਰਕੋਟਲਾ ਰੋਡ ’ਤੇ ਵੇਅਰਹਾਊਸ ਗੋਦਾਮ ਸਾਹਮਣੇ ਟੁੱਟੀ ਪੁਲੀ ਨੂੰ ਦਿਖਾਉਂਦੇ ਹੋਏ ਡਾ. ਰਮੇਸ਼ ਜੈਨ। ਤਸਵੀਰ: ਬਲਵਿੰਦਰ ਸਿੰਘ ਲਿੱਤਰ
22-08-2026