ਮਾਤਾ ਸਿਮਰਜੀਤ ਕੌਰ ਸ਼ਾਹੀ ਦਾ ਅੰਤਿਮ ਸੰਸਕਾਰ ਤੇ ਅਰਦਾਸ ਅੱਜ
ਬੁੱਲ੍ਹੋਵਾਲ, 9 ਅਕਤੂਬਰ (ਲੁਗਾਣਾ)-ਪਿੰਡ ਸਰਹਾਲਾ ਮੂੰਡੀਆਂ ਨੌਜਵਾਨ ਆਗੂ ਗੁਰਲਾਲ ਸਿੰਘ ਲਾਲੀ ਸ਼ਾਹੀ ਦੇ ਮਾਤਾ ਸਿਮਰਜੀਤ ਕੌਰ ਪਤਨੀ ਸਵ. ਮਹਿੰਦਰ ਜੀਤ ਸਿੰਘ ਜੋ ਬੀਤੇ ਦਿਨੀਂ ਅਕਾਲ ਪੁਰਖ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਸਮੇਟ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 10 ਅਕਤੂਬਰ ਦਿਨ ਸ਼ਨੀਵਾਰ ਨੂੰ ਪਿੰਡ ਸਰਹਾਲਾ ਮੂੰਡੀਆਂ ਦੇ ਸ਼ਮਸ਼ਾਨਘਾਟ ਵਿਖੇ 11 ਵਜੇ ਕੀਤਾ ਜਾਵੇਗਾ।
ਅਜੀਤ ਡੈਸਕ
10-10-2026