ਛੋਲੇ ਕੁਲਚੇ ਵਾਲਾ ਸਰਕਾਰ ਨੂੰ ਲਗਾ ਰਿਹਾ ਲੱਖਾਂ ਦਾ ਚੂਨਾ
ਤਲਵਾੜਾ, 18 ਅਗਸਤ (ਮਹਿਤਾ)- ਤਲਵਾੜਾ ਦੀ ਪ੍ਰਾਚੀਨ ਚਰਚ ਦੇ ਨਜ਼ਦੀਕ ਬਹੁਤ ਹੀ ਲੰਬੇ ਸਮੇਂ ਤੋਂ ਛੋਲੇ ਕੁਲਚੇ ਨਾਨ ਵੇਚ ਰਿਹਾ ਇੱਕ ਰੇੜੀ ਵਿਕਰੇਤਾ ਉਂਜ ਤਾਂ ਸਾਧਾਰਨ ਜਿਹਾ ਦਿਸਦਾ ਹੈ ਪਰੰਤੂ ਉਸ ਦੀ ਇਸ ਕੰਮ ਵਿਚ ਕਾਫ਼ੀ ਮੋਟੀ ਕਮਾਈ ਹੈ। ਕਿਉਂਕਿ ਉਸ ਨੇ ਇਸ ਕੰਮ ਤੋਂ ਲੱਖਾ ਰੁਪਏ ਦੀਆਂ ਗੱਡੀਆਂ ਖ਼ਰੀਦ ਲਈਆਂ ਹਨ।
ਅਜੀਤ ਡੈਸਕ
19-08-2026