20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਲਕੇ ਬਿਜਲੀ ਬੰਦ ਰਹੇਗੀ

ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸਹਾਇਕ ਕਾਰਜਕਾਰੀ ਇੰਜ. ਮਰਨਾਈਆਂ ਖ਼ੁਰਦ ਇੰਜ.

ਅਜੀਤ ਡੈਸਕ 19-08-2026
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸਹਾਇਕ ਕਾਰਜਕਾਰੀ ਇੰਜ. ਮਰਨਾਈਆਂ ਖ਼ੁਰਦ ਇੰਜ. ੳਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਦੇ 11 ਕੇ.ਵੀ. ਫੀਡਰ ਅਧੀਨ ਸਬ ਡਵੀਜ਼ਨ ਮਰਨਾਈਆਂ ਖ਼ੁਰਦ, ਪੁਰਹੀਰਾਂ ਸ਼ਹਿਰੀ, ਫਗਵਾੜਾ ਰੋਡ ਏ.ਪੀ. ਫੀਡਰਾਂ ਦੀ ਜ਼ਰੂਰੀ ਮੁਰੰਮਤ ਅਤੇ ਦਰਖਤਾਂ ਦੀ ਛਗਾਂਈ ਕਰਨ ਕਰਕੇ 20 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸਦੇ ਚੱਲਦਿਆਂ ਪੁਰਹੀਰਾਂ ਸ਼ਹਿਰੀ ਤੋਂ ਸਾਰਾ ਪੁਰਹੀਰਾਂ ਅਤੇ ਆਲੇ ਦੁਆਲੇ ਦੀ ਸਪਲਾਈ ਅਤੇ ਫਗਵਾੜਾ ਰੋਡ ਏ.ਪੀ. ਤੋਂ ਖੇਤੀਬਾੜੀ ਟਿਊਬਵੈੱਲਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਪਿਛਲੀ ਖ਼ਬਰ ਛੋਲੇ ਕੁਲਚੇ ਵਾਲਾ ਸਰਕਾਰ ਨੂੰ ਲਗਾ ਰਿਹਾ ਲੱਖਾਂ ਦਾ ਚੂਨਾ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।