01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੱਜ ਤੋਂ ਦਿੱਲੀ ’ਚ ਨਹੀਂ ਦਾਖ਼ਲ ਹੋ ਸਕਣਗੇ ਗੈਰ ਬੀ.ਐਸ.-6 ਵਾਹਨ

ਅੱਜ ਤੋਂ ਦਿੱਲੀ ’ਚ ਨਹੀਂ ਦਾਖ਼ਲ ਹੋ ਸਕਣਗੇ ਗੈਰ ਬੀ.ਐਸ.-6 ਵਾਹਨ

ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਜਗਤਾਰ ਸਿੰਘ)-ਨਵੀਂ ਦਿੱਲੀ ’ਚ 1 ਨਵੰਬਰ 2026 ਤੋਂ 31 ਜਨਵਰੀ 2027 ਤੱਕ ਕਈ ਤਰ੍ਹਾਂ ਦੇ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀਆਂ ਲਗਾਈਆਂ ਹਨ। ਹਦਾਇਤਾਂ ਮੁਤਾਬਿਕ ਦਿੱਲੀ ਤੋਂ ਬਾਹਰ (ਜਿਵੇਂ ਨੋਇਡਾ, ਗੁਰੂਗ੍ਰਾਮ, ਫ਼ਰੀਦਾਬਾਦ, ਗਾਜ਼ੀਆਬਾਦ ਆਦਿ) ਰਜਿਸਟਰਡ ਉਹ ਸਾਰੀਆਂ ਗੱਡੀਆਂ ਜੋ ਬੀ.ਐਸ.-6 ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ, ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਇੰਟਰਸਟੇਟ ਡੀਜ਼ਲ ਬੱਸਾਂ ਜੋ ਬੀ.ਐਸ.-6 ਮਿਆਰਾਂ ਤੋਂ ਘੱਟ ਹਨ, ਤੋਂ ਇਲਾਵਾ ਖੇਤੀਬਾੜੀ ਟਰੈਕਟਰ ਅਤੇ ਸਥਾਨਕ ਤੌਰ ’ਤੇ ਅਸੈਂਬਲ ਕੀਤੇ ਗਏ ਜੁਗਾੜ ਵਾਹਨ ਅਤੇ ਬੀ.ਐਸ.-6 ਗੱਡੀ ਹੋਣ ਦੇ ਬਾਵਜੂਦ ਜੇਕਰ ਵੈਧ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਹੈ, ਦੇ ਦਿੱਲੀ ’ਚ ਦਾਖ਼ਲੇ ’ਤੇ ਮੁਕੰਮਲ ਰੋਕ ਰਹੇਗੀ।

ਪਿਛਲੀ ਖ਼ਬਰ ‘ਇੰਡੀਆ’ ਗੱਠਜੋੜ ਵਲੋਂ ਗਿਆਨੇਸ਼ ਕੁਮਾਰ ਖ਼ਿਲਾਫ਼ ‘ਮੌਕ ਸੰਸਦ’ ’ਚ ਲਿਆਂਦਾ ਜਨਤਕ ਮਹਾਂਦੋਸ਼ ਪ੍ਰਸਤਾਵ ਪਾਸ ਅਗਲੀ ਖ਼ਬਰ ਈ.ਡੀ. ਵਲੋਂ ਆਜ਼ਮ ਖਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।