14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਆਰ.ਜੀ.ਕਰ ਮਾਮਲੇ ’ਚ ਟੀ.ਐਮ.ਸੀ. ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ

ਕੋਲਕਾਤਾ, 13 ਅਗਸਤ (ਪੀ.ਟੀ.ਆਈ)-ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਗਸਤ 2024 ’ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਮਾਮਲੇ ’ਚ ਪੱਛਮੀ ਬੰਗਾਲ ਪੁਲਿਸ ਨੇ ਟੀ.ਐਮ.ਸੀ. ਦੇ ਸਾਬਕਾ ਵਿਧਾਇਕ ...

ਅਜੀਤ ਡੈਸਕ 14-08-2026

ਕੋਲਕਾਤਾ, 13 ਅਗਸਤ (ਪੀ.ਟੀ.ਆਈ)-ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਗਸਤ 2024 ’ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਮਾਮਲੇ ’ਚ ਪੱਛਮੀ ਬੰਗਾਲ ਪੁਲਿਸ ਨੇ ਟੀ.ਐਮ.ਸੀ. ਦੇ ਸਾਬਕਾ ਵਿਧਾਇਕ ਨਿਰਮਲ ਘੋਸ਼ ਨੂੰ ਓਡੀਸ਼ਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਨਿਰਮਲ ਘੋਸ਼ ’ਤੇ ਆਰ.ਜੀ. ਕਰ ਮਾਮਲੇ ’ਚ ਕਥਿਤ ਤੌਰ ’ਤੇ ਸਬੂਤ ਮਿਟਾਉਣ ਦਾ ਦੋਸ਼ ਹੈ। ਬੀਤੀ 9 ਅਗਸਤ ਨੂੰ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਸੀ ਕਿ ਪੀੜਤਾ ਦੇ ਅੰਤਿਮ ਸੰਸਕਾਰ ਮਾਮਲੇ ’ਚ ਨਵਾਂ ਮਾਮਲਾ ਦਰਜ ਕਰਕੇ ਮੁੜ ਜਾਂਚ ਕੀਤੀ ਜਾਵੇ। 

ਪਿਛਲੀ ਖ਼ਬਰ ਹੰਗਾਮਿਆਂ ਪ੍ਰਭਾਵਿਤ ਮੌਨਸੂਨ ਇਜਲਾਸ ’ਚ ਲੋਕ ਸਭਾ 19 ਫ਼ੀਸਦੀ ਅਤੇ ਰਾਜ ਸਭਾ 39 ਫ਼ੀਸਦੀ ਚੱਲੀ ਅਗਲੀ ਖ਼ਬਰ ਲਾਲ ਕਿਲ੍ਹਾ ਧਮਾਕਾ ਅਲ-ਕਾਇਦਾ ਵਲੋਂ ਕੀਤਾ ਗਿਆ ਸੀ-ਸੰਯੁਕਤ ਰਾਸ਼ਟਰ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।