05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਯੂਸਫ਼ ਪਠਾਨ ਨੇ ਮਮਤਾ ਨੂੰ ਕੀਤੀ ਨਾਂਹ <br/>

ਅਜੀਤ ਡੈਸਕ 06-06-2026
ਕੋਲਕਾਤਾ, 5 ਜੂਨ (ਏਜੰਸੀ)-ਮਮਤਾ ਬੈਨਰਜੀ ਨੇ ਬਹਿਰਾਮਪੁਰ ਤੋਂ ਚੋਣ ਲੜਨ ਦੇ ਲਈ ਯੂਸਫ਼ ਪਠਾਨ ਨੂੰ ਅਸਤੀਫ਼ਾ ਦੇਣ ਲਈ ਕਿਹਾ, ਜਿਸ ਨੂੰ ਸਾਬਕਾ ਕਿ੍ਕਟਰ ਨੇ ਖਾਰਜ ਕਰ ਦਿੱਤਾ | ਬਹਿਰਾਮਪੁਰ 'ਚ 70 ਫੀਸਦੀ ਮੁਸਲਮਾਨ ਵੋਟਰ ਹਨ | ਪਠਾਨ ਨੇ ਕਾਂਗਰਸ ਆਗੂ ਅਧੀਰ ਰੰਜਨ ਨੂੰ ਹਰਾ ਕੇ 2024 ਦੀਆਂ ਚੋਣਾਂ 'ਚ ਵੱਡਾ ਉਲਟਫੇਰ ਕੀਤਾ ਸੀ | ਕਿਹਾ ਜਾ ਰਿਹਾ ਹੈ ਲੋਕ ਸਭਾ 'ਚ 23 ਸੰਸਦ ਮੈਂਬਰਾਂ ਦੇ ਟੁੱਟਣ ਦੀਆਂ ਅਟਕਲਾਂ ਦੇ ਦੌਰਾਨ ਮਮਤਾ ਬੈਨਰਜੀ ਅਜਿਹਾ ਕਰਕੇ ਪਾਰਟੀ ਨੂੰ ਹੋਰ ਟੁੱਟਣ ਤੋਂ ਬਚਾਉਣਾ ਚਾਹੁੰਦੀ ਹੈ | ਦੂਸਰੇ ਪਾਸੇ ਹੁਮਾਯੂੰੰ ਕਬੀਰ ਨੇ ਮੁਰਸ਼ਿਦਾਬਾਦ ਦੀ ਰੇਜੀਨਗਰ ਸੀਟ ਦੀ ਦੀਦੀ ਨੂੰ ਪੇਸ਼ਕਸ਼ ਕੀਤੀ ਹੈ |

ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਗ੍ਰੇਟ ਨਿਕੋਬਾਰ ਪ੍ਰਾਜੈਕਟ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਤਾਮਿਲਨਾਡੂ 'ਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅੰਨਾਮਲਾਈ ਵਲੋਂ ਨਵੀਂ ਪਾਰਟੀ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।